ਟਰੰਪ ਦੇ ਕੈਨੇਡਾ ‘ਤੇ ਟੈਰਿਫ ਲਾਉਣ ਦੇ ਅਧਿਕਾਰ ਨੂੰ ਖਤਮ ਕਰਨ ਨਾਲ ਸੰਬੰਧਤ ਬਿੱਲ ਪਾਸ
ਵਾਸ਼ਿੰਗਟਨ, 1 ਨਵੰਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸੈਨੇਟ ‘ਚ ਇਕ ਹੋਰ ਝਟਕਾ ਲੱਗਾ ਹੈ। ਦਰਅਸਲ, ਸੰਸਦ (ਕਾਂਗਰਸ) ਦੇ ਉੱਪਰੀ ਹਾਊਸ ਦੇ ਮੈਂਬਰਾਂ ਨੇ ਟਰੰਪ ਪ੍ਰਸ਼ਾਸਨ ਦੇ ਉਸ ਫੈਸਲੇ ਖਿਲਾਫ 50-46 ਦੇ ਫਰਕ ਨਾਲ ਵੋਟਿੰਗ ਕੀਤੀ, ਜਿਸ ਦੇ ਤਹਿਤ ਉਨ੍ਹਾਂ ਨੇ ਕੈਨੇਡਾ ‘ਤੇ ਭਾਰੀ ਇੰਪੋਰਟ ਡਿਊਟੀ (ਟੈਰਿਫ) ਲਾਏ ਸਨ। ਟਰੰਪ ਨੇ ਹਾਲ ‘ਚ […]