ਬਗਦਾਦ ‘ਚ ਬਾਬਾ ਨਾਨਕ ਦੇ ਅਸਥਾਨ ਦੀ ਉਸਾਰੀ ਲਈ ਜੱਦੋ-ਜਹਿਦ ਸ਼ੁਰੂ
-ਸਥਾਨਕ ਆਗੂਆਂ ਨੂੰ ਅਸਥਾਨ ਦੀ ਮਹੱਤਤਾ ਬਾਰੇ ਦਿੱਤੀ ਜਾਣਕਾਰੀ ਸੈਕਰਾਮੈਂਟੋ, 29 ਅਕਤੂਬਰ (ਪੰਜਾਬ ਮੇਲ)- ਬਾਬਾ ਨਾਨਕ ਨੇ ਆਪਣੇ ਜੀਵਨ ਦੌਰਾਨ ਬਹੁਤ ਸਾਰੀਆਂ ਉਦਾਸੀਆਂ ਕੀਤੀਆਂ ਸਨ। ਇਸ ਦੌਰਾਨ ਉਹ ਇਰਾਕ ਦੇ ਸ਼ਹਿਰ ਬਗਦਾਦ ਵੀ ਪਹੁੰਚੇ ਸਨ। ਪਰ ਹਾਲੇ ਤੱਕ ਉਸ ਥਾਂ ਨੂੰ ਸਥਾਨਕ ਸਰਕਾਰ ਵੱਲੋਂ ਕੋਈ ਜ਼ਿਆਦਾ ਮਾਨਤਾ ਨਹੀਂ ਦਿੱਤੀ ਗਈ ਸੀ। ਇਸ ਨੂੰ ਮੱਦੇਨਜ਼ਰ ਰੱਖਦਿਆਂ […]