ਗੁਰਜਤਿੰਦਰ ਸਿੰਘ ਰੰਧਾਵਾ ਇੰਟਰਫੇਥ ਕੌਂਸਲ ਦੇ ਲਗਾਤਰ ਤੀਜੀ ਵਾਰ ਚੁਣੇ ਗਏ ਡਾਇਰੈਕਟਰ
ਸੈਕਰਾਮੈਂਟੋ, 30 ਜੁਲਾਈ (ਪੰਜਾਬ ਮੇਲ)- ਇੰਟਰਫੇਥ ਕੌਂਸਲ ਆਫ ਗਰੇਟਰ ਸੈਕਰਾਮੈਂਟੋ (ਆਈ.ਸੀ.ਜੀ.ਐੱਸ.) ਦੀ ਸਾਲਾਨਾ ਚੋਣ ਸਰਬਸੰਮਤੀ ਨਾਲ ਹੋਈ। ਰੋਜ਼ਵਿਲ ਸੈਕਰਾਮੈਂਟੋ ਵਿਖੇ ਹੋਈ ਇਸ ਮੀਟਿੰਗ ਦੌਰਾਨ ਨਵੇਂ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ, ਜਿਸ ਵਿਚ ਪਾਲ ਫਰੈਡਰਿਚ ਅਤੇ ਕੈਰਲ ਲੋਏ ਨੂੰ ਕੋ-ਪ੍ਰੈਜ਼ੀਡੈਂਟ, ਕੇ ਅਲਾਇਸ ਡੇਲੀ ਨੂੰ ਵਾਈਸ ਪ੍ਰੈਜ਼ੀਡੈਂਟ, ਪੈਟ ਸਿੰਗਰ ਨੂੰ ਖ਼ਜ਼ਾਨਚੀ, ਚਾਰਲਸ ਨੂੰ ਸੈਕਟਰੀ ਅਤੇ ਗੁਰਜਤਿੰਦਰ ਸਿੰਘ […]