ਅਮਰੀਕਾ ਵੱਲੋਂ ਕਰਾਚੀ ‘ਚ ਹਾਈ ਅਲਰਟ ਜਾਰੀ
-ਚੀਨੀ ਹਿੱਤਾਂ ‘ਤੇ ਬਲੋਚ ਆਤਮਘਾਟੀ ਹਮਲੇ ਦਾ ਖਤਰਾ ਵਾਸ਼ਿੰਗਟਨ/ਕਰਾਚੀ, 1 ਅਗਸਤ (ਪੰਜਾਬ ਮੇਲ)- ਅਮਰੀਕਾ ਨੇ ਪਾਕਿਸਤਾਨ ਦੇ ਕਰਾਚੀ ਸ਼ਹਿਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ‘ਚ ਸੁਰੱਖਿਆ ਨੂੰ ਲੈ ਕੇ ਹਾਈ ਅਲਰਟ ਜਾਰੀ ਕੀਤਾ ਹੈ। ਰਿਪੋਰਟਾਂ ਮੁਤਾਬਕ, ਬਲੋਚ ਵਿਦਰੋਹੀ ਸਮੂਹਾਂ ਵੱਲੋਂ ਚੀਨੀ ਨਾਗਰਿਕਾਂ ਅਤੇ ਚੀਨ ਨਾਲ ਜੁੜੇ ਪ੍ਰਾਜੈਕਟਾਂ (ਜਿਵੇਂ- ਬੰਦਰਗਾਹ, ਨਿਰਮਾਣ, ਊਰਜਾ ਪ੍ਰਾਜੈਕਟਾਂ ਆਦਿ) ਨੂੰ ਨਿਸ਼ਾਨਾ ਬਣਾਏ […]