ਚੀਨ ਵੱਲੋਂ ਦੁਨੀਆਂ ਦਾ ਪਹਿਲਾ 10ਜੀ ਨੈੱਟਵਰਕ ਲਾਂਚ
ਬੀਜਿੰਗ, 2 ਮਈ (ਪੰਜਾਬ ਮੇਲ)- ਚੀਨ ਦੀ ਤਕਨਾਲੋਜੀ ਦਿੱਗਜ਼ ਕੰਪਨੀ ਹੁਆਵੇਈ ਅਤੇ ਟੈਲੀਕਾਮ ਆਪ੍ਰੇਟਰ ਚਾਈਨਾ ਯੂਨੀਕਾਮ ਨੇ ਸਾਂਝੇ ਤੌਰ ‘ਤੇ ਬੀਜਿੰਗ ਨੇੜੇ ਹੇਬੇਈ ਸੂਬੇ ਦੇ ਸੁਨਾਨ ਕਾਉਂਟੀ ਵਿਚ ਇਕ ’10ਜੀ’ ਬ੍ਰਾਡਬੈਂਡ ਨੈੱਟਵਰਕ ਲਾਂਚ ਕੀਤਾ ਹੈ। ਇਹ ਨੈੱਟਵਰਕ 9,834 ਐੱਮ.ਬੀ.ਪੀ.ਐੱਸ. ਤੱਕ ਦੀ ਡਾਊਨਲੋਡ ਸਪੀਡ, 1,008 ਐੱਮ.ਬੀ.ਪੀ.ਐੱਸ. ਤੱਕ ਦੀ ਅਪਲੋਡ ਸਪੀਡ ਅਤੇ ਸਿਰਫ਼ 3 ਮਿਲੀਸਕਿੰਟ ਦੀ ਲੇਟੈਂਸੀ […]