ਪਰਿਵਾਰ ਅਧਾਰਿਤ ਗ੍ਰੀਨ ਕਾਰਡ ਮਨਜ਼ੂਰੀਆਂ ਜੁਲਾਈ 2025 ਤੋਂ ਜਨਵਰੀ 2026 ਦਰਮਿਆਨ ਲਗਭਗ 54 ਫੀਸਦੀ ਘਟੀਆਂ
ਵਾਸ਼ਿੰਗਟਨ ਡੀ.ਸੀ., 25 ਅਪ੍ਰੈਲ (ਪੰਜਾਬ ਮੇਲ)- ਟਰੰਪ ਪ੍ਰਸ਼ਾਸਨ ਦੌਰਾਨ ਗ੍ਰੀਨ ਕਾਰਡ ਮਨਜ਼ੂਰੀਆਂ ਵਿਚ ਵੱਡੀ ਕਟੌਤੀ ਆਉਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ। ਇੱਕ ਨਵੀਂ ਵਿਸ਼ਲੇਸ਼ਣ ਅਨੁਸਾਰ ਪਰਿਵਾਰ ਆਧਾਰਿਤ ਗ੍ਰੀਨ ਕਾਰਡ ਮਨਜ਼ੂਰੀਆਂ ਜੁਲਾਈ 2025 ਤੋਂ ਜਨਵਰੀ 2026 ਦਰਮਿਆਨ ਲਗਭਗ 54 ਫੀਸਦੀ ਘੱਟ ਹੋ ਗਈਆਂ ਹਨ, ਜਦਕਿ ਕੁੱਲ ਗ੍ਰੀਨ ਕਾਰਡ ਅਪਰੂਵਲਜ਼ ਵਿਚ ਵੀ ਤਕਰੀਬਨ ਅੱਧੀ ਕਮੀ ਦਰਜ ਕੀਤੀ […]