ਟਰੰਪ ਦਾ ਨਵਾਂ ਰੈਂਟਲ ਨਿਯਮ: ਲੱਖਾਂ ਲੋਕਾਂ ਲਈ ਰੈਂਟ ਸਹਾਇਤਾ ਖਤਰੇ ‘ਚ
– ਬੇਘਰ ਹੋਣ ਦਾ ਡਰ ਵਧਿਆ ਵਾਸ਼ਿੰਗਟਨ ਡੀ.ਸੀ., 6 ਮਈ (ਪੰਜਾਬ ਮੇਲ)- ਅਮਰੀਕਾ ‘ਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨੀਤੀ ਨਾਲ ਜੁੜਿਆ ਇੱਕ ਨਵਾਂ ਪ੍ਰਸਤਾਵਿਤ ਨਿਯਮ ਲੱਖਾਂ ਗਰੀਬ ਪਰਿਵਾਰਾਂ ਲਈ ਵੱਡੀ ਚਿੰਤਾ ਦਾ ਕਾਰਨ ਬਣ ਗਿਆ ਹੈ। ਇਸ ਨਿਯਮ ਦੇ ਲਾਗੂ ਹੋਣ ਨਾਲ ਲਗਭਗ 3.7 ਮਿਲੀਅਨ ਲੋਕ ਆਪਣੀ ਰੈਂਟਲ ਸਹਾਇਤਾ ਗੁਆ ਸਕਦੇ ਹਨ, ਜਿਸ ਵਿਚ ਬਹੁਤ […]