ਕੈਨੇਡਾ ‘ਚ ਹੁਣ ਅਪਰਾਧੀਆਂ ਨੂੰ ਜਮਾਨਤ ਮਿਲਣੀ ਹੋਵੇਗੀ ਔਖੀ!
– ਜ਼ਮਾਨਤ ਨਿਯਮਾਂ ‘ਚ ਬਦਲਾਅ ਵਾਲਾ ਬਿੱਲ ਪਾਸ; – 15 ਜੁਲਾਈ ਤੋਂ ਲਾਗੂ ਹੋਣਗੇ ਨਿਯਮ ਵੈਨਕੂਵਰ, 17 ਜੂਨ (ਪੰਜਾਬ ਮੇਲ)- ਕੈਨੇਡਾ ‘ਚ ਹੁਣ ਅਪਰਾਧੀਆਂ ਨੂੰ ਜਮਾਨਤ ਮਿਲਣੀ ਔਖੀ ਹੋ ਜਾਵੇਗੀ। ਜ਼ਮਾਨਤ ਨਿਯਮਾਂ ਦੇ ਬਦਲਾਅ ਵਾਲੇ ਬਿਲ ਸੀ 14 ਨੂੰ ਪਾਰਲੀਮੈਂਟ ਵਲੋਂ ਪਾਸੇ ਕੀਤੇ ਜਾਣ ਤੋਂ ਬਾਅਦ ਗਵਰਨਰ ਜਨਰਲ ਵਲੋਂ ਇਸ ‘ਤੇ ਸਹੀ ਪਾ ਦਿੱਤੀ ਗਈ […]