ਪੂਰਬੀ ਲੰਡਨ ‘ਚ ਪੁਲਿਸ ਛਾਪੇਮਾਰੀ ਦੌਰਾਨ 2.5 ਮਿਲੀਅਨ ਪੌਂਡ ਨਕਦੀ ਅਤੇ ਸੋਨਾ ਜ਼ਬਤ
ਲੰਡਨ, 15 ਜੂਨ (ਪੰਜਾਬ ਮੇਲ)- ਬ੍ਰਿਟੇਨ ਦੀ ਪੁਲਿਸ ਨੇ ਪੂਰਬੀ ਲੰਡਨ ‘ਚ ਇੱਕ ਮਨੀ ਸਟੋਰ (ਪੈਸੇ ਦੀ ਲੈਣ-ਦੇਣ ਅਤੇ ਕੀਮਤੀ ਧਾਤਾਂ ਨਾਲ ਸੰਬੰਧਿਤ ਕਾਰੋਬਾਰ) ‘ਤੇ ਵੱਡੀ ਛਾਪੇਮਾਰੀ ਕਰਕੇ ਲਗਭਗ 2.5 ਮਿਲੀਅਨ ਪੌਂਡ (ਕਰੀਬ 34 ਕਰੋੜ ਰੁਪਏ) ਦੀ ਨਕਦੀ ਅਤੇ ਸੋਨਾ ਜ਼ਬਤ ਕੀਤਾ ਹੈ। ਇਹ ਕਾਰਵਾਈ ਲੰਡਨ ਸ਼ਹਿਰ ਦੀ ਪੁਲਿਸ ਵੱਲੋਂ ਇੱਕ ਵੱਡੇ ਅੰਤਰਰਾਸ਼ਟਰੀ ਮਨੀ ਲਾਂਡਰਿੰਗ […]