ICE ਹਿਰਾਸਤ ਵਿੱਚ ਮੌਤਾਂ ਦੀ ਦਰ ਦੁੱਗਣੀ ਤੋਂ ਵੱਧ, Reuters ਦੀ ਰਿਪੋਰਟ ਨਾਲ ਟਰੰਪ ਪ੍ਰਸ਼ਾਸਨ ਘਿਰਿਆ
ਵਾਸ਼ਿੰਗਟਨ, 18 ਜੂਨ (ਪੰਜਾਬ ਮੇਲ)- Reuters ਦੀ ਤਾਜ਼ਾ ਜਾਂਚ ਮੁਤਾਬਕ ਡੋਨਾਲਡ ਟਰੰਪ ਦੇ ਦੂਜੇ ਕਾਰਜਕਾਲ ਵਿੱਚ ICE ਡਿਟੈਨਸ਼ਨ ਸੈਂਟਰਾਂ ਅੰਦਰ ਪ੍ਰਵਾਸੀਆਂ ਦੀ ਮੌਤ ਦਰ ਦੁੱਗਣੀ ਤੋਂ ਵੱਧ ਹੋ ਗਈ ਹੈ। ਰਿਪੋਰਟ ਅਨੁਸਾਰ ਜਨਵਰੀ 2025 ਤੋਂ ਹੁਣ ਤੱਕ DHS ਹਿਰਾਸਤ ਵਿੱਚ 50 ਲੋਕਾਂ ਦੀ ਮੌਤ ਹੋ ਚੁੱਕੀ ਹੈ। 2009 ਤੋਂ 2024 ਤੱਕ ਔਸਤਨ ਹਰ 3,848 ਡਿਟੇਨੀਜ਼ […]