ਐਮਾਜ਼ਾਨ ਵੱਲੋਂ ਭਾਰਤ ‘ਚ 13 ਅਰਬ ਡਾਲਰ ਦਾ ਹੋਰ ਨਿਵੇਸ਼ ਦਾ ਐਲਾਨ
ਨਵੀਂ ਦਿੱਲੀ, 25 ਜੂਨ (ਪੰਜਾਬ ਮੇਲ)- ਐਮਾਜ਼ਾਨ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਐਂਡੀ ਜੈਸੀ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ 2030 ਤੱਕ ਭਾਰਤ ਵਿਚ ਏ ਆਈ ਅਤੇ ਕਲਾਊਡ ਇਨਫਰਾਸਟਰਕਚਰ ਦੇ ਵਿਸਥਾਰ ਲਈ ਵਾਧੂ 13 ਅਰਬ ਅਮਰੀਕੀ ਡਾਲਰ ਨਿਵੇਸ਼ ਕਰਨ ਦੀ ਯੋਜਨਾ ਦਾ ਐਲਾਨ ਕੀਤਾ। ਜੈਸੀ ਨੇ ਭਾਰਤ ਪ੍ਰਤੀ ਕੰਪਨੀ ਦੀ […]