ਕੇਜਰੀਵਾਲ ਵੱਲੋਂ Punjab ਵਿਚ ਇਕੱਲੇ ਚੋਣਾਂ ਲੜਨ ‘ਤੇ ਸਹਿਮਤੀ
-ਇੰਡੀਆ ਗੱਠਜੋੜ ਦੀ ਅਗਲੀ ਮੀਟਿੰਗ ਵਿਚ ਹੋਵੇਗਾ ਜਨਤਕ ਐਲਾਨ ਚੰਡੀਗੜ੍ਹ, 24 ਜਨਵਰੀ (ਪੰਜਾਬ ਮੇਲ)- ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਅਗਲੀਆਂ ਲੋਕ ਸਭਾ ਚੋਣਾਂ ਇਕੱਲੇ ਤੌਰ ‘ਤੇ ਲੜਨ ਦਾ ਫ਼ੈਸਲਾ ਗੈਰਰਸਮੀ ਤੌਰ ‘ਤੇ ਕਰ ਲਿਆ ਹੈ, ਜਿਸ ਦਾ ਜਨਤਕ ਤੌਰ ‘ਤੇ ਖੁਲਾਸਾ ‘ਇੰਡੀਆ’ ਗੱਠਜੋੜ ਦੀ ਅਗਲੀ ਮੀਟਿੰਗ ਵਿਚ ਹੋਵੇਗਾ। ਬੀਤੇ ਦਿਨੀਂ ਦਿੱਲੀ ‘ਚ ‘ਆਪ’ ਸੁਪਰੀਮੋ […]