ਜਾਰਜੀਆ ਦੇ ਗੈਸ ਸਟੇਸ਼ਨ ‘ਤੇ ਭਾਰਤੀ ਮੂਲ ਦੇ ਕਲਰਕ ਦਾ ਸਿਰ ‘ਚ ਹਥੌੜਾ ਮਾਰ ਕੇ ਬੇਰਹਿਮੀ ਨਾਲ ਕਤਲ
ਨਿਊਯਾਰਕ, 23 ਜਨਵਰੀ (ਰਾਜ ਗੋਗਨਾ/ਪੰਜਾਬ ਮੇਲ)- ਬੀਤੇ ਦਿਨੀਂ ਲਿਥੋਨੀਆ, ਜਾਰਜੀਆ ਦੇ ਸ਼ੇਵਰੋਨ ਨਾਂ ਦੇ ਗੈਸ ਸਟੇਸ਼ਨ ‘ਤੇ ਸਥਿਤ ਇੱਕ ਸਟੋਰ ‘ਚ ਕੰਮ ਕਰਦੇ ਭਾਰਤੀ ਮੂਲ ਦੇ ਕਲਰਕ ਵਿਵੇਕ ਸੈਣੀ ਦਾ ਕਤਲ ਕੀਤੇ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਾਰਜੀਆ ਪੁਲਿਸ ਨੇ ਦੱਸਿਆ ਕਿ ਇੱਕ ਬੇਘਰੇ ਵਿਅਕਤੀ ਨੇ ਰਾਤ 12:00 ਕੁ ਵਜੇ ਸਟੋਰ ‘ਚ ਦਾਖਲ […]