ਅਮਰੀਕਾ ‘ਚ ਹੁਣ ਏ.ਆਈ. ਮਾਹਿਰਾਂ ਨੂੰ ਜਲਦ ਮਿਲੇਗਾ VISA
-ਵੱਡੀ ਗਿਣਤੀ ਭਾਰਤੀਆਂ ਨੂੰ ਹੋਵੇਗਾ ਫ਼ਾਇਦਾ ਵਾਸ਼ਿੰਗਟਨ, 25 ਜਨਵਰੀ (ਪੰਜਾਬ ਮੇਲ)- ਅਮਰੀਕਾ ‘ਚ ਏ.ਆਈ. ਮਾਹਿਰਾਂ ਨੂੰ ਹੁਣ ਜਲਦ ਵੀਜ਼ਾ ਮਿਲੇਗਾ। ਅਮਰੀਕੀ ਸਰਕਾਰ ਏ.ਆਈ. ਅਤੇ ਕ੍ਰਿਟੀਕਲ ਐਂਡ ਇਮਰਜਿੰਗ ਟੈਕਨਾਲੋਜੀ’ (ਸੀ.ਈ.ਟੀ.) ਦੇ ਖੇਤਰ ਵਿਚ ਚੀਨ ਤੋਂ ਮਿਲ ਰਹੀਆਂ ਚੁਣੌਤੀਆਂ ਦਾ ਜਵਾਬ ਦੇਣ ਲਈ ‘ਗਲੋਬਲ ਏ.ਆਈ. ਟੇਲੈਂਟ ਅਟ੍ਰੈਕਸ਼ਨ ਪ੍ਰੋਗਰਾਮ’ ਸ਼ੁਰੂ ਕਰਨ ਜਾ ਰਹੀ ਹੈ। ਹਜ਼ਾਰਾਂ ਭਾਰਤੀਆਂ ਨੂੰ ਇਸ […]