ਭਾਰਤੀ-ਅਮਰੀਕੀ ਜੋੜੇ ਵੱਲੋਂ ਅੱਲੜ ਪੁੱਤ ਦੀ ਮੌਤ ਲਈ University ਪੁਲਿਸ ‘ਤੇ ਲਾਪ੍ਰਵਾਹੀ ਦੇ ਦੋਸ਼
ਨਿਊਯਾਰਕ, 29 ਜਨਵਰੀ (ਪੰਜਾਬ ਮੇਲ)- ਪਿਛਲੇ ਹਫਤੇ ਠੰਢ ਕਾਰਨ ਮਰੇ ਭਾਰਤੀ-ਅਮਰੀਕੀ ਅੱਲੜ ਦੇ ਮਾਤਾ-ਪਿਤਾ ਨੇ ਯੂਨੀਵਰਸਿਟੀ ਦੇ ਪੁਲਿਸ ਵਿਭਾਗ ‘ਤੇ ਲਾਪ੍ਰਵਾਹੀ ਦਾ ਦੋਸ਼ ਲਗਾਉਂਦੇ ਹੋਏ ਸ਼ਿਕਾਇਤ ਦਰਜ ਕਰਵਾਈ ਹੈ। ਜੋੜੇ ਦਾ ਪੁੱਤ ਇਲੀਨੋਇਸ ਅਰਬਾਨਾ-ਚੈਂਪੇਨ ਯੂਨੀਵਰਸਿਟੀ ਵਿਚ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਸੀ। 18 ਸਾਲਾ ਅਕੁਲ ਬੀ. ਧਵਨ ਦੇ ਪਿਛਲੇ ਸ਼ਨਿੱਚਰਵਾਰ ਤੜਕੇ 1:30 ਵਜੇ ਤੋਂ […]