ਕਾਫ਼ਲੇ ਵੱਲੋਂ ਪਰਵਿੰਦਰ ਗੋਗੀ ਦੀ ਕਿਤਾਬ ਰਲੀਜ਼ ਅਤੇ ਮਾਤ ਭਾਸ਼ਾ ਦਿਵਸ ‘ਤੇ ਗੱਲਬਾਤ ਹੋਈ
ਬਰੈਂਪਟਨ, 11 ਮਾਰਚ (ਕੁਲਵਿੰਦਰ ਖਹਿਰਾ/ਪੰਜਾਬ ਮੇਲ)- ‘ਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ’ ਦੀ ਫ਼ਰਵਰੀ ਮਹੀਨੇ ਦੀ ਮੀਟਿੰਗ ਦੌਰਾਨ ਜਿੱਥੇ ਪੰਜਾਬੀ ਸ਼ਾਇਰਾ ਪਰਵਿੰਦਰ ਗੋਗੀ ਦੀ ਕਾਵਿ ਪੁਸਤਕ ‘ਸੁਖ਼ਨ ਲੋਅ’ ਲੋਕ ਅਰਪਨ ਕੀਤੀ ਗਈ, ਓਥੇ ਡਾ. ਨਾਹਰ ਸਿੰਘ ਵੱਲੋਂ ਪੰਜਾਬੀ ਭਾਸ਼ਾ ਦੀ ਵਰਤਮਾਨ ਸਥਿਤੀ ਅਤੇ ਸੰਭਾਵਨਾਵਾਂ ‘ਤੇ ਵਿਚਾਰ ਪੇਸ਼ ਕੀਤੇ ਗਏ। ਪਰਵਿੰਦਰ ਗੋਗੀ ਦੀ ਕਿਤਾਬ ਰਿਲੀਜ਼ ਕਰਦਿਆਂ ਸੁਰਜੀਤ […]