DHS ਨੇ Asylum Fraud ਖ਼ਿਲਾਫ਼ ਵੱਡੀ ਕਾਰਵਾਈ ਦੇ ਦਿੱਤੇ ਹੁਕਮ, ICE ਵਕੀਲਾਂ ਨੂੰ ਮਿਲੇ ਨਵੇਂ ਅਧਿਕਾਰ
ਅਮਰੀਕਾ ਦੇ Department of Homeland Security ਨੇ ਇੱਕ ਨਵੀਂ ਗਾਈਡਲਾਈਨ ਜਾਰੀ ਕਰਦੇ ਹੋਏ U.S. Immigration and Customs Enforcement ਦੇ ਵਕੀਲਾਂ ਨੂੰ ਅਸਾਈਲਮ ਧੋਖਾਧੜੀ (Asylum Fraud) ਦੀ ਜਾਂਚ ਅਤੇ ਕਾਰਵਾਈ ਹੋਰ ਸਖ਼ਤੀ ਨਾਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਨਵੀਂ ਹਦਾਇਤਾਂ ਅਨੁਸਾਰ ICE ਦੇ Office of the Principal Legal Advisor ਵਿੱਚ ਕੰਮ ਕਰਨ ਵਾਲੇ ਅਟਾਰਨੀ ਹੁਣ ਅਜਿਹੇ […]