ਏਅਰਪੋਰਟ ਕਰਮਚਾਰੀਆਂ ਵੱਲੋਂ ਯਾਤਰੀਆਂ ਦੇ ਬੈਗ ਟੈਗ ਬਦਲ ਕੇ ਨਸ਼ਿਆਂ ਦੀ ਤਸਕਰੀ, ਯਾਤਰੀਆਂ ਲਈ ਵੱਡੀ ਚੇਤਾਵਨੀ
ਕੈਨੇਡਾ, 8 ਜੂਨ (ਪੰਜਾਬ ਮੇਲ)- ਕੈਨੇਡਾ ਦੇ ਸਭ ਤੋਂ ਵੱਡੇ ਹਵਾਈ ਅੱਡਿਆਂ ਵਿੱਚੋਂ ਇੱਕ Toronto Pearson International Airport ਨਾਲ ਜੁੜੇ ਇੱਕ ਹੈਰਾਨੀਜਨਕ ਮਾਮਲੇ ਨੇ ਅੰਤਰਰਾਸ਼ਟਰੀ ਯਾਤਰੀਆਂ ਦੀ ਚਿੰਤਾ ਵਧਾ ਦਿੱਤੀ ਹੈ। ਰਿਪੋਰਟਾਂ ਮੁਤਾਬਕ ਪਿਛਲੇ ਇੱਕ ਸਾਲ ਦੌਰਾਨ ਘੱਟੋ-ਘੱਟ 17 ਯਾਤਰੀ ਅਜਿਹੀ ਸਾਜ਼ਿਸ਼ ਦਾ ਸ਼ਿਕਾਰ ਬਣੇ ਜਿੱਥੇ ਏਅਰਪੋਰਟ ਦੇ ਕੁਝ ਭ੍ਰਿਸ਼ਟ ਕਰਮਚਾਰੀਆਂ ਨੇ ਉਹਨਾਂ ਦੇ ਸਮਾਨ ਦੇ […]