ਗੁਲਜ਼ਾਰ ਤੇ ਸੰਸਕ੍ਰਿਤੀ ਦੇ ਵਿਦਵਾਨ ਰਾਮਭੱਦਰਾਚਾਰੀਆ ਦੀ ਗਿਆਨਪੀਠ ਪੁਰਸਕਾਰ ਲਈ ਚੋਣ
ਨਵੀਂ ਦਿੱਲੀ, 17 ਫਰਵਰੀ (ਪੰਜਾਬ ਮੇਲ)- ਗਿਆਨਪੀਠ ਚੋਣ ਕਮੇਟੀ ਨੇ ਉੱਘੇ ਉਰਦੂ ਕਵੀ ਗੁਲਜ਼ਾਰ ਅਤੇ ਸੰਸਕ੍ਰਿਤ ਵਿਦਵਾਨ ਜਗਤਗੁਰੂ ਰਾਮਭੱਦਰਾਚਾਰੀਆ ਨੂੰ 58ਵਾਂ ਗਿਆਨਪੀਠ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਗੁਲਜ਼ਾਰ ਨੂੰ ਹਿੰਦੀ ਸਿਨੇਮਾ ਵਿਚ ਆਪਣੀਆਂ ਰਚਨਾਵਾਂ ਲਈ ਜਾਣਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਇਸ ਯੁੱਗ ਦੇ ਸਰਵੋਤਮ ਉਰਦੂ ਕਵੀਆਂ ਵਿਚੋਂ ਇੱਕ ਮੰਨਿਆ ਜਾਂਦਾ ਹੈ। ਉਨ੍ਹਾਂ ਨੂੰ […]