ਸਿੱਖ ਜਥੇ ’ਚੋਂ ਲਾਪਤਾ ਸਰਬਜੀਤ ਕੌਰ ਪਾਕਿਸਤਾਨ ’ਚ ਬਣੀ ‘ਨੂਰ ਹੁਸੈਨ’

ਚੰਡੀਗੜ, 15 ਨਵੰਬਰ (ਪੰਜਾਬ ਮੇਲ)- ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਲਈ ਸਿੱਖ ਸ਼ਰਧਾਲੂਆਂ ਦੇ ਜਥੇ ਦੇ ਹਿੱਸੇ ਵਜੋਂ ਪਾਕਿਸਤਾਨ ਗਈ ਸਰਬਜੀਤ ਕੌਰ ਦੀ ਨਨਕਾਣਾ ਸਾਹਿਬ ਵਿਖੇ ਗੁਰਦੁਆਰਿਆਂ ਦੇ ਦੌਰੇ ਦੌਰਾਨ ਲਾਪਤਾ ਹੋਣ ਹੋ ਗਈ ਹੈ। ਪਰ ਪਾਕਿਸਤਾਨ ਤੋਂ ਤਾਜ਼ਾ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਨੇ ਇਸਲਾਮ ਕਬੂਲ ਕਰਦਿਆਂ ਆਪਣਾ […]

ਇਮੀਗ੍ਰੇਸ਼ਨ ਇਨਫੋਰਸਮੈਂਟ ਵੱਲੋਂ ਗ੍ਰਿਫਤਾਰ ਸੈਂਕੜੇ ਪ੍ਰਵਾਸੀਆਂ ਦੀ ਰਿਹਾਈ ਸੰਭਵ

ਸ਼ਿਕਾਗੋ, 14 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਇੱਕ ਸੰਘੀ ਜੱਜ ਨੇ ਕਿਹਾ ਹੈ ਕਿ ਇਲੀਨੋਇਸ ਤੋਂ ਇਮੀਗ੍ਰੇਸ਼ਨ ਇਨਫੋਰਸਮੈਂਟ ਦੁਆਰਾ ਗ੍ਰਿਫਤਾਰ ਸੈਂਕੜੇ ਪ੍ਰਵਾਸੀਆਂ ਨੂੰ ਰਿਹਾਅ ਕੀਤਾ ਜਾ ਸਕਦਾ ਹੈ ਕਿਉਂਕਿ ਅਜਿਹਾ ਨਹੀਂ ਲੱਗਦਾ ਕਿ ਉਹ ਡਰੱਗ ਤਸਕਰ ਹਨ ਜਾਂ ਗੈਂਗਸਟਰ ਹਨ। ਸ਼ਿਕਾਗੋ ਦੀ ਸੰਘੀ ਅਦਾਲਤ ਵਿਚ ਯੂ.ਐੱਸ. ਡਿਸਟ੍ਰਿਕਟ ਜੱਜ ਜੈਫਰੀ ਕਮਿੰਗਜ ਨੇ ਦਾਇਰ ਇਕ ਪਟੀਸ਼ਨ ਜਿਸ ਵਿਚ […]

ਭਾਰਤੀ-ਅਮਰੀਕੀ ਮਾਲਕ ਵਿਰੁੱਧ ਭਾਰਤੀ ਇੰਜੀਨੀਅਰ ਵੱਲੋਂ ਪਟੀਸ਼ਨ

* ਐੱਚ-1 ਬੀ ਵੀਜ਼ਾ ਪ੍ਰਗਰਾਮ ਤਹਿਤ ਸ਼ੋਸ਼ਣ ਤੇ ਭੇਦਭਾਵ ਦੇ ਦੋਸ਼ ਸੈਕਰਾਮੈਂਟੋ, 14 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਸੈਨਹੋਜ਼ੇ ਵਿਚ ਇੱਕ ਭਾਰਤੀ ਸਾਫਟ ਵੇਅਰ ਇੰਜੀਨੀਅਰ ਨੇ ਭਾਰਤੀ ਮੂਲ ਦੇ ਅਮਰੀਕੀ ਮਾਲਕ ਵਿਰੁੱਧ ਦਾਇਰ ਪਟੀਸ਼ਨ ਵਿਚ ਐੱਚ-1ਬੀ ਵੀਜ਼ਾ ਪ੍ਰਗਰਾਮ ਤਹਿਤ ਸ਼ੋਸ਼ਣ ਤੇ ਜਾਤੀ ਆਧਾਰਿਤ ਭੇਦਭਾਵ ਕਰਨ ਦੇ ਦੋਸ਼ ਲਾਏ ਹਨ। ਐੱਚ-1ਬੀ ਵੀਜ਼ਾ ਵਰਕਰ ਅਮਰੂਤੇਸ਼ ਵਲਭਾਨੇਨੀ ਦੁਆਰਾ […]

ਭਾਰਤੀ ਵਿਦਿਆਰਥਣ ਮ੍ਰਿਤਕ ਹਾਲਤ ਵਿੱਚ ਮਿਲੀ

ਸੈਕਰਾਮੈਂਟੋ, 14 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਆਸਟਿਨ, ਟੈਕਸਾਸ ਵਿਚ ਆਂਧਰਾ ਪ੍ਰਦੇਸ਼ ਤੋਂ ਇੱਕ 23 ਸਾਲਾ ਵਿਦਿਆਰਥਣ ਰਾਜਿਯਾਲਕਸ਼ਮੀ (ਰਜੀ) ਯਾਰਲਾਗੱਡਾ ਮ੍ਰਿਤਕ ਹਾਲਤ ਵਿਚ ਮਿਲੀ ਹੈ। ਉਸ ਨੇ ਹਾਲ ਹੀ ਵਿਚ ਟੈਕਸਾਸ ਏ ਐਂਡ ਐਮ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਸੀ। ਉਸ ਦੀ ਸੌਣ ਦੌਰਾਨ ਹੀ ਮੌਤ ਹੋ ਗਈ। ਸਵੇਰ ਵੇਲੇ ਜਦੋ ਉਹ ਨਾ ਉੱਠੀ, ਤਾਂ ਉਸ […]

ਇੱਕ ਅਖਬਾਰ ‘ਤੇ ਮਾਰੇ ਛਾਪੇ ਦੇ ਮਾਮਲੇ ਵਿੱਚ ਮੰਗੀ ਮੁਆਫੀ, 30 ਲੱਖ ਡਾਲਰ ਵੀ ਦੇਵੇਗੀ ਕਾਊਂਟੀ

ਸੈਕਰਾਮੈਂਟੋ, 14 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਕੰਸਾਸ ਵਿਚ ਇਕ ਕਾਊਂਟੀ ਨੇ 2023 ਵਿਚ ਇਕ ਛੋਟੇ ਕਸਬੇ ਵਿਚੋਂ ਨਿਕਲਦੇ ਅਖਬਾਰ ‘ਤੇ ਮਾਰੇ ਛਾਪੇ ਲਈ ਮੁਆਫੀ ਮੰਗੀ ਹੈ ਤੇ 30 ਲੱਖ ਡਾਲਰ ਤੋਂ ਵਧ ਦੇਣ ਲਈ ਸਹਿਮਤ ਹੋਇਆ ਹੈ। ਅਗਸਤ 2023 ਵਿਚ ‘ਮੈਰੀਆਨ ਕਾਊਂਟੀ ਰਿਕਾਰਡ’ ਅਖਬਾਰ ਅਤੇ ਇਸ ਦੇ ਪ੍ਰਕਾਸ਼ਕ ਦੇ ਘਰ ‘ਤੇ ਮਾਰੇ ਛਾਪੇ ਦੌਰਾਨ […]

ਟਰੰਪ ਦੀਆਂ ਐੱਚ-1ਬੀ ਵੀਜ਼ਾ ਨਵੀਂ ਨੀਤੀ ਨੇ ਭਾਰਤੀ ਆਈ.ਟੀ. ਪੇਸ਼ੇਵਰਾਂ ‘ਚ ਪੈਦਾ ਕੀਤੀ ਚਿੰਤਾ

ਵਾਸ਼ਿੰਗਟਨ, 14 ਨਵੰਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨਵੀਂ ਐੱਚ-1ਬੀ ਵੀਜ਼ਾ ਨੀਤੀ ਨੇ ਇੱਕ ਵਾਰ ਫਿਰ ਭਾਰਤੀ ਆਈ.ਟੀ. ਪੇਸ਼ੇਵਰਾਂ ‘ਚ ਚਿੰਤਾ ਪੈਦਾ ਕਰ ਦਿੱਤੀ ਹੈ। ਅਮਰੀਕੀ ਵਿੱਤ ਸਕੱਤਰ ਸਕੌਟ ਬੇਸੈਂਟ ਨੇ ਹਾਲ ਹੀ ਵਿਚ ਕਿਹਾ ਕਿ ਟਰੰਪ ਪ੍ਰਸ਼ਾਸਨ ਦਾ ਨਵਾਂ ਐੱਚ-1ਬੀ ਵੀਜ਼ਾ ਪਲਾਨ ਵਿਦੇਸ਼ੀ ਮਾਹਿਰਾਂ ਨੂੰ ਅਸਥਾਈ ਤੌਰ ‘ਤੇ ਬੁਲਾ ਕੇ ਅਮਰੀਕੀ ਕਾਮਿਆਂ […]

ਟਰੰਪ ਪ੍ਰਸ਼ਾਸਨ ਨੇ 4 ਖੱਬੇ-ਪੱਖੀ ਯੂਰਪੀਅਨ ਸਮੂਹਾਂ ਨੂੰ ਅੱਤਵਾਦੀ ਸੰਗਠਨ ਐਲਾਨਿਆ

ਵਾਸ਼ਿੰਗਟਨ, 14 ਨਵੰਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਵੀਰਵਾਰ ਨੂੰ ਯੂਰਪ ਦੇ 4 ਖੱਬੇ-ਪੱਖੀ ਸਮੂਹਾਂ ਨੂੰ ਅੱਤਵਾਦੀ ਸੰਗਠਨ ਐਲਾਨਿਆ ਹੈ। ਇਹ ਕਦਮ ਰੂੜੀਵਾਦੀ ਕਾਰਕੁਨ ਚਾਰਲੀ ਕਿਰਕ ਦੇ ਕਤਲ ਤੋਂ ਬਾਅਦ ਖੱਬੇ-ਪੱਖੀਆਂ ਵਿਰੁੱਧ ਕਾਰਵਾਈ ਦੇ ਟਰੰਪ ਦੇ ਸੱਦੇ ਤੋਂ ਬਾਅਦ ਚੁੱਕਿਆ ਗਿਆ ਹੈ। ਇਹ ਸਮੂਹ ਯੂਰਪ ਵਿਚ ਸਰਗਰਮ ਹਨ ਅਤੇ ਅਮਰੀਕਾ ਵਿਚ […]

ਐੱਚ-1ਬੀ ਵੀਜ਼ਾ ਪ੍ਰੋਗਰਾਮ ‘ਪੂਰੀ ਤਰ੍ਹਾਂ ਖਤਮ’ ਕਰਨ ਸੰਬੰਧੀ ਬਿੱਲ ਹੋਵੇਗਾ ਪੇਸ਼

ਨਿਊਯਾਰਕ/ਵਾਸ਼ਿੰਗਟਨ, 14 ਨਵੰਬਰ (ਪੰਜਾਬ ਮੇਲ)- ਅਮਰੀਕੀ ਕਾਂਗਰਸਵੂਮੈਨ ਇੱਕ ਬਿੱਲ ਪੇਸ਼ ਕਰਨ ਜਾ ਰਹੀ ਹੈ ਜਿਸਦਾ ਉਦੇਸ਼ ਐੱਚ-1ਬੀ ਵੀਜ਼ਾ ਪ੍ਰੋਗਰਾਮ ਨੂੰ ‘ਪੂਰੀ ਤਰ੍ਹਾਂ ਖਤਮ’ ਕਰਨਾ ਅਤੇ ਨਾਗਰਿਕਤਾ ਰੱਦ ਕਰਨਾ ਹੈ, ਜਿਸ ਨਾਲ ਲੋਕਾਂ ਨੂੰ ਉਨ੍ਹਾਂ ਦੇ ਵੀਜ਼ਾ ਦੀ ਮਿਆਦ ਖਤਮ ਹੋਣ ‘ਤੇ ਘਰ ਵਾਪਸ ਜਾਣ ਲਈ ਮਜਬੂਰ ਕੀਤਾ ਜਾ ਸਕੇ। ਜਾਰਜੀਆ ਦੀ ਕਾਂਗਰਸਵੂਮੈਨ ਮਾਰਜੋਰੀ ਟੇਲਰ ਗ੍ਰੀਨ […]

ਅਮਰੀਕਾ ‘ਚ 232 ਸਾਲਾਂ ਬਾਅਦ ਪੈਨੀ ਅਧਿਕਾਰਤ ਤੌਰ ‘ਤੇ ਬੰਦ

ਵਾਸ਼ਿੰਗਟਨ, 14 ਨਵੰਬਰ (ਪੰਜਾਬ ਮੇਲ)- ਅਮਰੀਕੀ ਕਰੰਸੀ ਦੀ ਸਭ ਤੋਂ ਛੋਟੀ ਇਕਾਈ ਪੈਨੀ ਨੂੰ ਅਧਿਕਾਰਤ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ 232 ਸਾਲ ਪੁਰਾਣੀ ਇਹ ਕਰੰਸੀ ਹੁਣ ਇਤਿਹਾਸ ਬਣ ਗਈ ਹੈ। ਇਹ ਕਰੰਸੀ ਭਾਰਤੀ ਪੈਸੇ ਵਾਂਗ ਸੀ। ਜਿਸ ਤਰ੍ਹਾਂ 100 ਪੈਸਿਆਂ ਨਾਲ ਇਕ ਰੁਪਿਆ ਬਣਦਾ ਹੈ, ਉਸੇ ਤਰ੍ਹਾਂ 100 ਪੈਨੀ ਨਾਲ […]

ਤਰਨਤਾਰਨ ਜ਼ਿਮਨੀ ਚੋਣ: ‘ਆਪ’ ਦੇ ਹਰਮੀਤ ਸੰਧੂ 12091 ਵੋਟਾਂ ਦੇ ਵੱਡੇ ਫਰਕ ਨਾਲ ਜਿੱਤੇ

ਤਰਨ ਤਾਰਨ, 14 ਨਵੰਬਰ (ਪੰਜਾਬ ਮੇਲ)- ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦਾ ਨਤੀਜਾ ਆ ਗਿਆ ਹੈ, ਜਿਸ ‘ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ 12091 ਦੀ ਵੱਡੀ ਲੀਡ ਦੇ ਨਾਲ 42649 ਵੋਟਾਂ ਹਾਸਲ ਕਰਕੇ ਜਿੱਤ ਦਰਜ ਕੀਤੀ ਹੈ। ਦੂਜੇ ਨੰਬਰ ‘ਤੇ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਰਹੀ, ਜਿਨ੍ਹਾਂ […]