ਜੇਡੀ ਵੈਂਸ ਦੇ ਯਾਤਰਾ ਵੇਰਵੇ ਲੀਕ ਕਰਨ ਦੇ ਦੋਸ਼ ’ਚ ਸੀਕ੍ਰੇਟ ਸਰਵਿਸ ਏਜੰਟ ਮੁਅੱਤਲ
ਵਾਸ਼ਿੰਗਟਨ, 24 ਜੁਲਾਈ (ਪੰਜਾਬ ਮੇਲ)- ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਦੀਆਂ ਯਾਤਰਾ ਯੋਜਨਾਵਾਂ ਅਤੇ ਸੁਰੱਖਿਆ ਨਾਲ ਜੁੜੀ ਸੰਵੇਦਨਸ਼ੀਲ ਜਾਣਕਾਰੀ ਲੀਕ ਕਰਨ ਦੇ ਦੋਸ਼ਾਂ ਵਿਚਕਾਰ ਯੂ.ਐੱਸ. ਸੀਕ੍ਰੇਟ ਸਰਵਿਸ ਨੇ ਆਪਣੇ ਇੱਕ ਏਜੰਟ ਨੂੰ ਪ੍ਰਸ਼ਾਸਨਿਕ ਛੁੱਟੀ (Administrative Leave) ’ਤੇ ਭੇਜ ਦਿੱਤਾ ਹੈ। ਏਜੰਟ ਖ਼ਿਲਾਫ਼ ਅੰਦਰੂਨੀ ਜਾਂਚ ਦੇ ਨਾਲ-ਨਾਲ ਸੰਭਾਵਿਤ ਫੌਜਦਾਰੀ ਜਾਂਚ ਵੀ ਕੀਤੀ ਜਾ ਰਹੀ ਹੈ। ਸੀਕ੍ਰੇਟ […]