ਮਨੁੱਖੀ ਤਸਕਰੀ ਲਈ ਰਾਈਡਸ਼ੇਅਰ ਐਪਾਂ ਦੀ ਵਰਤੋਂ ਕਰ ਰਹੇ ਤਸਕਰ, ਬਾਰਡਰ ਪੈਟਰੋਲ ਵੱਲੋਂ ਡਰਾਈਵਰਾਂ ਨੂੰ ਚਿਤਾਵਨੀ
ਐਲ ਪਾਸੋ, ਟੈਕਸਾਸ, 23 ਜੁਲਾਈ (ਪੰਜਾਬ ਮੇਲ)- ਅਮਰੀਕੀ ਬਾਰਡਰ ਪੈਟਰੋਲ ਨੇ ਰਾਈਡਸ਼ੇਅਰ ਡਰਾਈਵਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਸਰਹੱਦੀ ਇਲਾਕਿਆਂ ਵਿੱਚ ਸਰਗਰਮ ਮਨੁੱਖੀ ਤਸਕਰ ਅਤੇ ਅਪਰਾਧਿਕ ਗਿਰੋਹ ਪ੍ਰਵਾਸੀਆਂ ਨੂੰ ਅਮਰੀਕਾ ਦੇ ਅੰਦਰੂਨੀ ਇਲਾਕਿਆਂ ਤੱਕ ਪਹੁੰਚਾਉਣ ਲਈ ਆਮ ਰਾਈਡ ਬੁਕਿੰਗ ਐਪਾਂ ਦੀ ਵਰਤੋਂ ਕਰ ਰਹੇ ਹਨ। ਅਧਿਕਾਰੀਆਂ ਅਨੁਸਾਰ ਤਸਕਰ ਖੁਦ ਸਾਹਮਣੇ ਆਉਣ ਦੀ ਬਜਾਏ ਤੀਜੇ ਵਿਅਕਤੀ […]