ਕੈਲੀਫ਼ੋਰਨੀਆ ‘ਚ ਟਰੱਕ ਡਰਾਈਵਿੰਗ ਦੀ ਟ੍ਰੇਨਿੰਗ ਦੇਣ ਵਾਲੇ ਸੈਂਕੜੇ ਨਿੱਜੀ ਸਕੂਲਾਂ ਬਾਰੇ ਵੱਡਾ ਖੁਲਾਸਾ!
-ਰਾਜ ਦੀ ਸਿੱਧੀ ਨਿਗਰਾਨੀ ਤੋਂ ਬਾਹਰ ਚੱਲ ਰਹੇ ਨੇ ਲਗਭਗ 184 ਟਰੱਕਿੰਗ ਸਕੂਲ ਵਾਸ਼ਿੰਗਟਨ, 8 ਜੁਲਾਈ (ਪੰਜਾਬ ਮੇਲ)- ਕੈਲੀਫ਼ੋਰਨੀਆ ‘ਚ ਟਰੱਕ ਡਰਾਈਵਿੰਗ ਦੀ ਟ੍ਰੇਨਿੰਗ ਦੇਣ ਵਾਲੇ ਸੈਂਕੜਿਆਂ ਨਿੱਜੀ ਸਕੂਲਾਂ ਬਾਰੇ ਇੱਕ ਵੱਡਾ ਖੁਲਾਸਾ ਸਾਹਮਣੇ ਆਇਆ ਹੈ। ਇੱਕ ਜਾਂਚ ਮੁਤਾਬਕ ਰਾਜ ਵਿਚ ਲਗਭਗ 184 ਟਰੱਕਿੰਗ ਸਕੂਲ ਅਜਿਹੇ ਚੱਲ ਰਹੇ ਹਨ, ਜੋ ਰਾਜ ਦੀ ਸਿੱਧੀ ਨਿਗਰਾਨੀ ਤੋਂ […]