ਸਿਆਟਲ ‘ਚ ਫੂਡ ਫੈਸਟੀਵਲ ‘ਚ ਅੰਨ੍ਹੇਵਾਹ ਗੋਲੀਬਾਰੀ ਦੌਰਾਨ 3 ਲੋਕਾਂ ਦੀ ਮੌਤ; 4 ਜ਼ਖ਼ਮੀ
-ਇਕ ਸ਼ੱਕੀ ਹਿਰਾਸਤ ‘ਚ ਸਿਆਟਲ, 28 ਜੁਲਾਈ (ਪੰਜਾਬ ਮੇਲ)- ਅਮਰੀਕਾ ਦੇ ਵਾਸ਼ਿੰਗਟਨ ਸੂਬੇ ਦੇ ਸੀਏਟਲ ਸ਼ਹਿਰ ਵਿੱਚ ਸਥਿਤ ਸ਼ਹਿਰ ਦੀ ਪ੍ਰਸਿੱਧ ‘ਸਪੇਸ ਨੀਡਲ’ ਦੇ ਨੇੜੇ ਚੱਲ ਰਹੇ ਇੱਕ ਫੂਡ ਫੈਸਟੀਵਲ ਦੌਰਾਨ ਹੋਈ ਗੋਲੀਬਾਰੀ ਵਿੱਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ ਹਨ। ਇਹ ਘਟਨਾ ਸਿਆਟਲ ਸੈਂਟਰ ਵਿਖੇ ਵਾਪਰੀ, ਜਿੱਥੇ […]