ਏਅਰ ਇੰਡੀਆ ਮੁੜ ਸ਼ੁਰੂ ਕਰੇਗੀ ਰੋਮ ਦੀਆਂ ਉਡਾਣਾਂ
-ਇੰਡੀਗੋ ਦਿੱਲੀ-ਲੰਡਨ ਮਾਰਗ ‘ਤੇ ਭਰੇਗੀ ਉਡਾਣ ਮੁੰਬਈ, 25 ਦਸੰਬਰ (ਪੰਜਾਬ ਮੇਲ)- ਭਾਰਤ ਤੋਂ ਯੂਰਪ ਜਾਣ ਵਾਲੇ ਹਵਾਈ ਮੁਸਾਫ਼ਰਾਂ ਲਈ ਨਵਾਂ ਸਾਲ ਵੱਡੀਆਂ ਖ਼ੁਸ਼ਖਬਰੀਆਂ ਲੈ ਕੇ ਆ ਰਿਹਾ ਹੈ। ਟਾਟਾ ਗਰੁੱਪ ਦੀ ਏਅਰ ਇੰਡੀਆ ਨੇ ਲਗਭਗ 6 ਸਾਲਾਂ ਦੇ ਵਕਫ਼ੇ ਬਾਅਦ ਇਟਲੀ ਦੀ ਰਾਜਧਾਨੀ ਰੋਮ ਲਈ ਸਿੱਧੀਆਂ ਉਡਾਣਾਂ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ […]