ਮੈਕਸਿਕੋ ਦੇ ਤੱਟ ‘ਤੇ 7.4 ਤੀਬਰਤਾ ਦੇ ਭੂਚਾਲ ਦੇ ਝਟਕੇ
-ਰਿਕਟਰ ਸਕੇਲ ‘ਤੇ ਸੁਨਾਮੀ ਦਾ ਖ਼ਤਰਾ ਦਰਪੇਸ਼; ਗੁਆਂਢੀ ਦੇਸ਼ਾਂ ਵਿਚ ਵੀ ਮਹਿਸੂਸ ਕੀਤੇ ਗਏ ਝਟਕੇ ਗੁਆਟੇਮਾਲਾ ਸਿਟੀ, 17 ਜੁਲਾਈ (ਪੰਜਾਬ ਮੇਲ)- ਮੈਕਸਿਕੋ ਦੇ ਦੱਖਣੀ ਸੂਬੇ ਚਿਆਪਾਸ ਦੇ ਤੱਟ ਨੇੜੇ ਅੱਜ ਭੂਚਾਲ ਦੇ ਸ਼ਕਤੀਸ਼ਾਲੀ ਝਟਕੇ ਮਹਿਸੂਸ ਕੀਤੇ ਗਏ, ਜਿਨ੍ਹਾਂ ਦੀ ਰਿਕਟਰ ਸਕੇਲ ‘ਤੇ ਤੀਬਰਤਾ 7.4 ਮਾਪੀ ਗਈ। ਇਸ ਭੂਚਾਲ ਕਾਰਨ ਸੁਨਾਮੀ ਦੀ ਚਿਤਾਵਨੀ ਜਾਰੀ ਕਰ ਦਿੱਤੀ […]