ਪੈਰਿਸ ਓਲੰਪਿਕਸ ’ਤੇ ਕੋਰੋਨਾ ਦਾ ਪਰਛਾਵਾਂ
ਪੈਰਿਸ , 3 ਅਗਸਤ (ਪੰਜਾਬ ਮੇਲ)- ਪੈਰਿਸ ਓਲੰਪਿਕਸ ’ਤੇ ਕੋਰੋਨਾ ਦੀ ਮਾਰ ਪੈਂਦੀ ਨਜ਼ਰ ਆਈ ਜਦੋਂ 12 ਤੋਂ ਵੱਧ ਖਿਡਾਰੀ ਇਸ ਦੀ ਲਪੇਟ ਵਿਚ ਆ ਗਏ। ਇਨ੍ਹਾਂ ਖਿਡਾਰੀਆਂ ਵਿਚੋਂ ਕੁਝ ਨੇ ਟੂਰਨਾਮੈਂਟ ਤੋਂ ਬਾਹਰ ਹੋਣ ਦਾ ਐਲਾਨ ਕਰ ਦਿਤਾ ਪਰ ਕੁਝ ਵਾਇਰਸ ਪੀੜਤ ਹੋਣ ਦੇ ਬਾਵਜੂਦ ਮੁਕਾਬਲਿਆਂ ਵਿਚ ਸ਼ਾਮਲ ਹੋਣ ਲਈ ਡਟੇ ਹੋਏ ਹਨ। ਉਧਰ […]