ਭਾਰਤੀ-ਅਮਰੀਕੀ ਡਾਕਟਰ ਐਰੀਜ਼ੋਨਾ ਤੋਂ ਹੋਵੇਗਾ ਡੈਮੋਕ੍ਰੇਟ ਉਮੀਦਵਾਰ
ਐਰੀਜ਼ੋਨਾ, 3 ਅਗਸਤ (ਪੰਜਾਬ ਮੇਲ)-ਭਾਰਤੀ-ਅਮਰੀਕੀ ਡਾਕਟਰ ਅਮੀਸ਼ ਸ਼ਾਹ ਨੇ ਐਰੀਜ਼ੋਨਾ ਤੋਂ ਡੈਮੋਕ੍ਰੇਟਿਕ ਪਾਰਟੀ ਦੀ ਪ੍ਰਾਇਮਰੀ ਵਿਚ ਜਿੱਤ ਦਰਜ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਨਵੰਬਰ ‘ਚ ਹੋਣ ਵਾਲੀਆਂ ਚੋਣਾਂ ‘ਚ ਐਰੀਜ਼ੋਨਾ ਤੋਂ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। 47 ਸਾਲਾ ਅਮੀਸ਼ ਸ਼ਾਹ ਦੇ ਮੁੱਖ ਵਿਰੋਧੀ ਆਂਦਰੇਈ ਚੈਰਨੀ ਨੇ ਵੀਰਵਾਰ […]