ਅਫਗਾਨ-ਪਾਕਿਸਤਾਨ ਸਰਹੱਦੀ ਬਲਾਂ ਵਿਚਾਲੇ ਝੜਪ ‘ਚ 19 ਪਾਕਿਸਤਾਨੀ ਫੌਜੀਆਂ ਦੀ ਮੌਤ
ਕਾਬੁਲ, 28 ਦਸੰਬਰ (ਪੰਜਾਬ ਮੇਲ)- ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਸਰਹੱਦੀ ਬਲਾਂ ਵਿਚਾਲੇ ਝੜਪਾਂ ‘ਚ 19 ਪਾਕਿਸਤਾਨੀ ਫੌਜੀ ਅਤੇ 3 ਅਫਗਾਨ ਨਾਗਰਿਕ ਮਾਰੇ ਗਏ ਹਨ। ਸਥਾਨਕ ਮੀਡੀਆ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਟੋਲੋਨਿਊਜ਼ ਨੇ ਰਾਸ਼ਟਰੀ ਰੱਖਿਆ ਮੰਤਰਾਲਾ ਦੇ ਹਵਾਲੇ ਨਾਲ ਕਿਹਾ ਕਿ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਪੂਰਬੀ ਅਫਗਾਨਿਸਤਾਨ ਦੇ ਖੋਸਤ ਅਤੇ ਪਕਤੀਆ ਸੂਬਿਆਂ ‘ਚ […]