ਦਿੱਲੀ ਵਿਧਾਨ ਸਭਾ ਚੋਣਾਂ: ਭਾਜਪਾ ਤੇ ਕਾਂਗਰਸ ਨੂੰ ਕਰਨਾ ਪਵੇਗਾ ਔਖੀ ਪ੍ਰੀਖਿਆ ਦਾ ਸਾਹਮਣਾ
ਨਵੀਂ ਦਿੱਲੀ, 30 ਦਸੰਬਰ (ਪੰਜਾਬ ਮੇਲ)- ਜੇ ਕਾਂਗਰਸ ਇਸ ਸਾਲ ਜੂਨ ‘ਚ ਲੋਕ ਸਭਾ ਦੀਆਂ 99 ਸੀਟਾਂ ਹਾਸਲ ਕਰਨ ਤੋਂ ਬਾਅਦ ਖੁਸ਼ ਸੀ, ਤਾਂ ਭਾਜਪਾ ਇਸ ਸਾਲ ਦੇ ਅੰਤ ‘ਚ ਹਰਿਆਣਾ ਤੇ ਮਹਾਰਾਸ਼ਟਰ ‘ਚ ਇਤਿਹਾਸ ਰਚਣ ਤੋਂ ਬਾਅਦ ਮਨੋਬਲ ਦੇ ਸਿਖਰ ‘ਤੇ ਸੀ। ਦੋਵਾਂ ਪਾਰਟੀਆਂ ਨੂੰ ਦਿੱਲੀ ਵਿਧਾਨ ਸਭਾ ਚੋਣਾਂ ‘ਚ ਲਗਾਤਾਰ ਤਿੰਨ ਸ਼ਰਮਨਾਕ ਹਾਰਾਂ […]