ਨਿਊਯਾਰਕ ‘ਚ ਮਹਿਲਾ ਦਿਵਸ ਮੌਕੇ ਭਾਰਤੀ ਮੂਲ ਦੀਆਂ 4 ਉੱਘੀਆਂ ਮਹਿਲਾਵਾਂ ਸਨਮਾਨਿਤ
ਨਿਊਯਾਰਕ, 17 ਮਾਰਚ (ਪੰਜਾਬ ਮੇਲ)- ਨਿਊਯਾਰਕ ਵਿਚ ਭਾਰਤ ਦੇ ਕੌਂਸੁਲੇਟ ਜਨਰਲ ਤੇ ਫੈਡਰੇਸ਼ਨ ਆਫ਼ ਇੰਡੀਅਨ ਐਸੋਸੀਏਸ਼ਨ (ਐੱਫ.ਆਈ.ਏ.) ਨੇ ਕੌਮਾਂਤਰੀ ਮਹਿਲਾ ਦਿਵਸ ਮੌਕੇ ਭਾਰਤੀ ਮੂਲ ਦੀਆਂ ਚਾਰ ਉੱਘੀਆਂ ਮਹਿਲਾਵਾਂ ਨੂੰ ਵੱਖ-ਵੱਖ ਖੇਤਰਾਂ ਵਿਚ ਪਾਏ ਉਨ੍ਹਾਂ ਦੇ ਯੋਗਦਾਨ ਲਈ ਸਨਮਾਨਿਤ ਕੀਤਾ। ਇਨ੍ਹਾਂ ਵਿਚ ‘ਜੇ.ਪੀ. ਮੌਰਗਨ’ ਵਿਚ ਸਲਾਹਕਾਰ ਅਤੇ ਰਲੇਵਾਂ ਤੇ ਅਧਿਗ੍ਰਹਿਣ ਦੀ ਆਲਮੀ ਪ੍ਰਮੁੱਖ ਅਨੂ ਆਇੰਗਰ, ‘ਏ […]