Space ਤੋਂ ਧਰਤੀ ਤੱਕ 17 ਘੰਟੇ ਦਾ ਸਫਰ ਚੁਣੌਤੀਆਂ ਨਾਲ ਭਰਿਆ ਹੋਇਆ ਸੀ
ਵਾਸ਼ਿੰਗਟਨ, 19 ਮਾਰਚ (ਪੰਜਾਬ ਮੇਲ)- ਸੁਨੀਤਾ ਵਿਲੀਅਮਸ ਅਤੇ ਬੁੱਚ ਵਿਲਮੋਰ ਪੁਲਾੜ ‘ਚ 9 ਮਹੀਨੇ ਬਿਤਾਉਣ ਤੋਂ ਬਾਅਦ ਸੁਰੱਖਿਅਤ ਰੂਪ ਨਾਲ ਧਰਤੀ ‘ਤੇ ਪਰਤ ਆਏ ਹਨ। ਬੁੱਧਵਾਰ ਸਵੇਰੇ ਸਪੇਸਐਕਸ ਦਾ Dragon Capsule ਸੁਨੀਤਾ ਸਮੇਤ ਸਾਰੇ ਚਾਰ ਪੁਲਾੜ ਯਾਤਰੀਆਂ ਨੂੰ ਲੈ ਕੇ ਫਲੋਰੀਡਾ ਤੋਂ ਸਮੁੰਦਰ ‘ਚ ਉਤਰਿਆ। ਪੁਲਾੜ ਤੋਂ ਧਰਤੀ ਤੱਕ ਦਾ ਇਹ ਸਫ਼ਰ 17 ਘੰਟਿਆਂ ਦਾ […]