”ਪੰਜਾਬ ਦੀਆਂ ਧੀਆਂ ਦਾ ਹਾਕੀ ਮੇਲਾ” ਜਰਖੜ ਖੇਡ ਸਟੇਡੀਅਮ ਵਿਖੇ ਧੂਮ-ਧੜੱਕੇ ਨਾਲ ਸਮਾਪਤ
– ਰੰਧਾਵਾ ਇਲੈਵਨ ਮੁਕਤਸਰ ਬਣੀ ਚੈਂਪੀਅਨ – ਪੰਜਾਬ ਵਿਚ ਹੋਵੇਗਾ ”ਧੀਆਂ ਦਾ ਰਾਜ ਪੱਧਰੀ ਖੇਡ ਮੇਲਾ” : ਬੀਬੀ ਰਜਿੰਦਰਪਾਲ ਕੌਰ ਛੀਨਾ ਲੁਧਿਆਣਾ, 25 ਮਾਰਚ (ਪੰਜਾਬ ਮੇਲ)- ”ਪੰਜਾਬ ਦੀਆਂ ਧੀਆਂ ਦਾ ਹਾਕੀ ਮੇਲਾ” ਮਾਸਟਰਜ਼ ਪੰਜਾਬ ਹਾਕੀ ਨਾਲ ਸਬੰਧਿਤ ਲੜਕੀਆਂ ਵੱਲੋਂ ਜਰਖੜ ਹਾਕੀ ਅਕੈਡਮੀ ਦੇ ਸਹਿਯੋਗ ਨਾਲ ਜਰਖੜ ਖੇਡ ਸਟੇਡੀਅਮ ਦੇ ਐਸਟਰੋਟਰਫ਼ ਹਾਕੀ ਬਲਾਕ ਉੱਪਰ ਖੱਟੀਆਂ-ਮਿੱਠੀਆਂ ਯਾਦਾਂ […]