ਅਮਰੀਕੀ ਚੋਣ ਪ੍ਰਣਾਲੀ ‘ਚ ਸੁਧਾਰ : ਟਰੰਪ ਨੇ ਕਾਰਜਕਾਰੀ ਹੁਕਮ ‘ਚ ਦਿੱਤੀ ਭਾਰਤ ਦੀ ਮਿਸਾਲ
ਨਿਊਯਾਰਕ, 27 ਮਾਰਚ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੁਲਕ ਦੀ ਚੋਣ ਪ੍ਰਣਾਲੀ ਵਿਚ ਬਦਲਾਅ ਲਿਆਉਣ ਲਈ ਜਾਰੀ ਕੀਤੇ ਗਏ ਇਕ ਕਾਰਜਕਾਰੀ ਹੁਕਮ ‘ਚ ਭਾਰਤ ਤੇ ਬ੍ਰਾਜ਼ੀਲ ਦੀ ਮਿਸਾਲ ਦਿੰਦਿਆਂ ਕਿਹਾ ਕਿ ਦੋਵੇਂ ਮੁਲਕ ਵੋਟਰਾਂ ਦੀ ਪਛਾਣ ਨੂੰ ਬਾਇਓਮੀਟਰਿਕ ਡਾਟਾਬੇਸ ਨਾਲ ਜੋੜ ਰਹੇ ਹਨ, ਜਦਕਿ ਅਮਰੀਕਾ, ਨਾਗਰਿਕਤਾ ਲਈ ਸਵੈ-ਤਸਦੀਕ ਪ੍ਰਣਾਲੀ ‘ਤੇ ਨਿਰਭਰ ਕਰਦਾ ਹੈ। […]