ਅਮਰੀਕਾ ਵੱਲੋਂ ਐੱਚ-2ਬੀ ਅਸਥਾਈ ਵਿਦੇਸ਼ੀ ਵਰਕਰ ਵੀਜ਼ਾ ‘ਤੇ ਸੀਮਾ ਵਧਾਉਣ ਦਾ ਐਲਾਨ
-2025 ਲਈ ਵੀਜ਼ਾ ਸਬੰਧੀ ਇਸ ਐਲਾਨ ਦਾ ਭਾਰਤੀਆਂ ਨੂੰ ਹੋਵੇਗਾ ਫ਼ਾਇਦਾ ਵਾਸ਼ਿੰਗਟਨ, 18 ਨਵੰਬਰ (ਪੰਜਾਬ ਮੇਲ)- ਅਮਰੀਕਾ ਨੇ 2025 ਲਈ ਐੱਚ-2ਬੀ ਅਸਥਾਈ ਵਿਦੇਸ਼ੀ ਵਰਕਰ ਵੀਜ਼ਾ ‘ਤੇ ਸੀਮਾ ਵਧਾਉਣ ਦਾ ਐਲਾਨ ਕੀਤਾ ਹੈ। ਐੱਚ-2ਬੀ ਵੀਜ਼ਾ ਅਸਥਾਈ ਗੈਰ-ਖੇਤੀਬਾੜੀ ਕਾਮਿਆਂ ਨੂੰ ਅਮਰੀਕਾ ਵਿਚ ਰੁਜ਼ਗਾਰ ਲੱਭਣ ਦੀ ਇਜਾਜ਼ਤ ਦਿੰਦਾ ਹੈ, ਖਾਸ ਤੌਰ ‘ਤੇ ਉਦਯੋਗਾਂ ਵਿਚ ਜਿਨ੍ਹਾਂ ਨੂੰ ਮੌਸਮੀ ਜਾਂ […]