ਵਿਦੇਸ਼ੀ ਨਿਵੇਸ਼ਕਾਂ ਵੱਲੋਂ ਇਸ ਹਫ਼ਤੇ 20,024 ਕਰੋੜ ਰੁਪਏ ਦੀ ਇਕੁਇਟੀ ਵੇਚੀ
– ਨਿਫ਼ਟੀ, ਸੈਂਸੈਕਸ ਨੂੰ ਲਗਭਗ 2.5 ਫੀਸਦੀ ਤੱਕ ਹੇਠਾਂ ਖਿੱਚਿਆ ਨਵੀਂ ਦਿੱਲੀ, 26 ਅਕਤੂਬਰ (ਪੰਜਾਬ ਮੇਲ)- ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਇਸ ਹਫ਼ਤੇ ਇਕੱਲੇ ਭਾਰਤੀ ਇਕਵਿਟੀ ਤੋਂ 20,024 ਕਰੋੜ ਰੁਪਏ ਕੱਢ ਲਏ ਹਨ, ਜਿਸ ਦੇ ਨਤੀਜੇ ਵਜੋਂ ਮੁੱਖ ਸਟਾਕ ਸੂਚਕਾ, ਨਿਫ਼ਟੀ ਅਤੇ ਸੈਂਸੈਕਸ ਵਿਚ ਲਗਭਗ 2.5 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। ਨੈਸ਼ਨਲ ਸਟਾਕ ਐਕਸਚੇਂਜ (ਐੱਨ.ਐੱਸ.ਈ.) ਦੇ […]