ਕੈਨੇਡਾ-ਅਮਰੀਕਾ ਦੇ ਵਿਗੜੇ ਸੰਬੰਧਾਂ ਕਾਰਨ ਐਲਨ ਮਸਕ ਦੀ ਨਾਗਰਿਕਤਾ ਖਤਰੇ ‘ਚ ਪਈ
ਵਾਸ਼ਿੰਗਟਨ/ਟੋਰਾਂਟੋ, 26 ਫਰਵਰੀ (ਪੰਜਾਬ ਮੇਲ)- ਡੋਨਾਲਡ ਟਰੰਪ ਦੇ ਅਮਰੀਕੀ ਰਾਸ਼ਟਰਪਤੀ ਬਣਨ ਤੋਂ ਬਾਅਦ, ਅਮਰੀਕਾ ਤੇ ਕੈਨੇਡਾ ਦੇ ਸਬੰਧ ਵਿਗੜਦੇ ਜਾ ਰਹੇ ਹਨ ਅਤੇ ਉਨ੍ਹਾਂ ਦੇ ਸਹਿਯੋਗੀ ਅਤੇ ਉਦਯੋਗਪਤੀ ਐਲੋਨ ਮਸਕ ਟਰੰਪ ਦੇ ਹਰ ਫੈਸਲੇ ਦਾ ਸਮਰਥਨ ਕਰ ਰਹੇ ਹਨ, ਜਿਸ ਵਿਚ ਕੈਨੇਡਾ ਨੂੰ ਅਮਰੀਕਾ ਦਾ ਇੱਕ ਰਾਜ ਐਲਾਨਣਾ ਵੀ ਸ਼ਾਮਲ ਹੈ। ਇਸ ਦੌਰਾਨ, ਕੈਨੇਡਾ ਵਿਚ […]