ਅਮਰੀਕਾ ‘ਚ ਸਮਾਜਿਕ ਸੁਰੱਖਿਆ ਪ੍ਰਸ਼ਾਸਨ 50 ਫੀਸਦੀ ਤੱਕ ਕਰਮਚਾਰੀਆਂ ਦੀ ਕਰ ਸਕਦੈ ਕਟੌਤੀ
ਵਾਸ਼ਿੰਗਟਨ, 28 ਫਰਵਰੀ (ਪੰਜਾਬ ਮੇਲ)- ਅਮਰੀਕਾ ਵਿਚ ਸਮਾਜਿਕ ਸੁਰੱਖਿਆ ਪ੍ਰਸ਼ਾਸਨ ਕੁੱਲ 60,000 ਕਰਮਚਾਰੀਆਂ ਵਿਚੋਂ ਘੱਟ ਤੋਂ ਘੱਟ 7,000 ਦੀ ਛਾਂਟੀ ਕਰਨ ਦੀ ਤਿਆਰੀ ਕਰ ਰਿਹਾ ਹੈ। ਏਜੰਸੀ ਦੀਆਂ ਯੋਜਨਾਵਾਂ ਬਾਰੇ ਜਾਣਕਾਰ ਇੱਕ ਵਿਅਕਤੀ ਨੇ ਨਾਮ ਨਾ ਛਾਪਣ ਦੀ ਸ਼ਰਤ ‘ਤੇ ਇਹ ਜਾਣਕਾਰੀ ਦਿੱਤੀ। ਇੱਕ ਹੋਰ ਜਾਣਕਾਰ ਨੇ ਕਿਹਾ ਕਿ ਕਰਮਚਾਰੀਆਂ ਦੀ ਇਹ ਛਾਂਟੀ 50 ਫੀਸਦੀ […]