ਅਮਰੀਕੀ ਜੱਜ ਵੱਲੋਂ ਯੂ.ਐੱਸ.ਏਡ ਫੰਡ ‘ਤੇ ਟਰੰਪ ਵੱਲੋਂ ਲਗਾਈ ਗਈ ਰੋਕ ‘ਤੇ ਸਖ਼ਤ ਟਿੱਪਣੀ
-ਸੰਵਿਧਾਨਕ ਅਧਿਕਾਰਾਂ ਦਾ ਉਲੰਘਣ ਕਰਾਰ ਵਾਸ਼ਿੰਗਟਨ, 12 ਮਾਰਚ (ਪੰਜਾਬ ਮੇਲ)- ਅਮਰੀਕਾ ਦੇ ਇਕ ਜੱਜ ਨੇ ਯੂ.ਐੱਸ.ਏਡ ਫੰਡ ‘ਤੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਗਾਈ ਗਈ ਰੋਕ ‘ਤੇ ਸਖ਼ਤ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਨੇ ਲਗਪਗ ਸਾਰੇ ਅਮਰੀਕੀ ਮਨੁੱਖੀ ਅਤੇ ਵਿਕਾਸ ਕਾਰਜਾਂ ‘ਤੇ ਹੋਣ ਵਾਲੇ ਖਰਚਿਆਂ ‘ਤੇ ਰੋਕ ਲਗਾ ਕੇ ਆਪਣੇ ਸੰਵਿਧਾਨਕ ਅਧਿਕਾਰਾਂ ਦਾ ਉਲੰਘਣ […]