ਭਾਰਤੀ ਅੰਬੈਸੀ ਦੇ ਫੋਨ ਨੰਬਰ ਤੋਂ ਧੋਖਾਧੜੀ ਦੀਆਂ ਕਾਲਾਂ ਤੋਂ ਅਮਰੀਕਾ ਰਹਿੰਦੇ ਭਾਰਤੀ ਪ੍ਰੇਸ਼ਾਨ
ਵਾਸ਼ਿੰਗਟਨ ਡੀ.ਸੀ., 12 ਮਾਰਚ (ਪੰਜਾਬ ਮੇਲ)-ਅਮਰੀਕਾ ਵਿਚ ਭਾਰਤ ਦੀ ਅੰਬੈਸੀ ਦੇ ਨੰਬਰ ਤੋਂ ਅੱਜਕੱਲ੍ਹ ਇਥੇ ਰਹਿੰਦੇ ਬਹੁਤ ਸਾਰੇ ਭਾਰਤੀਆਂ ਨੂੰ ਧੋਖੇਬਾਜ਼ ਲੋਕਾਂ ਵੱਲੋਂ ਕਾਲਾਂ ਆ ਰਹੀਆਂ ਹਨ। ਇਸ ਸੰਬੰਧੀ ਭਾਰਤੀ ਅੰਬੈਸੀ ਵੱਲੋਂ ਪੰਜਾਬ ਮੇਲ ਨੂੰ ਭੇਜੇ ਗਏ ਇੱਕ ਪ੍ਰੈੱਸ ਨੋਟ ਅਨੁਸਾਰ ਭਾਰਤੀਆਂ ਨੂੰ ਇਸ ਬਾਰੇ ਸੁਚੇਤ ਹੋਣ ਲਈ ਕਿਹਾ ਗਿਆ ਹੈ। ਉਨ੍ਹਾਂ ਅਨੁਸਾਰ ਧੋਖੇਬਾਜ਼ ਲੋਕ […]