ਐੱਸ. ਆਈ. ਆਰ. : ਨਾਗਰਿਕਤਾ ਸੋਧ ਕਾਨੂੰਨਾਂ ਮੁਤਾਬਕ ਦਰਜਾਬੰਦੀ
ਵੋਟਰਾਂ ਨੂੰ 7 ਸ਼੍ਰੇਣੀਆਂ ‘ਚ ਵੰਡਿਆ; ਨਾਗਰਿਕਤਾ ਸੋਧ ਕਾਨੂੰਨਾਂ ਮੁਤਾਬਕ ਦੇਣੇ ਪੈਣਗੇ ਪ੍ਰਮਾਣ-ਪੱਤਰ ਨਾਭਾ, 24 ਸਤੰਬਰ (ਪੰਜਾਬ ਮੇਲ)-ਵੋਟਰ ਸੂਚੀ ‘ਚ ਵਿਸ਼ੇਸ਼ ਵਿਆਪਕ ਸੁਧਾਈ (ਐੱਸ.ਆਈ.ਆਰ.) ਦੀ ਤਿਆਰੀ ਲਈ ਮਿਲਾਈਆਂ 2003 ਅਤੇ 2025 ਦੀਆਂ ਵੋਟਰ ਸੂਚੀਆਂ ਮਗਰੋਂ ਵੋਟਰਾਂ ਨੂੰ 7 ਭਾਗਾਂ ਵਿਚ ਵੰਡਿਆ ਗਿਆ ਹੈ। 5 ਸਤੰਬਰ ਨੂੰ ਜਾਰੀ ਹੋਏ ਹੁਕਮਾਂ ਮੁਤਾਬਕ ਬੂਥ ਪੱਧਰ ਦੇ ਅਧਿਕਾਰੀਆਂ […]