ਕੈਸ਼ਲੈਸ ਸਕੀਮ ਦੇ ਨਿਯਮ ਸਰਲ ਬਣਾਏ ਜਾਣ
ਪਟਿਆਲਾ, 25 ਸਤੰਬਰ (ਪੰਜਾਬ ਮੇਲ)- ਪੰਜਾਬ ਸਰਕਾਰ ਨੂੰ ਸੇਵਾ ਮੁਕਤ ਪੈਨਸ਼ਨਰਾਂ ਲਈ ਕੈਸ਼ਲੈਸ ਸਿਹਤ ਸਕੀਮ ਦੇ ਨਿਯਮ ਸਰਲ ਬਣਾਉਣੇ ਚਾਹੀਦੇ ਹਨ, ਕਿਉਂਕਿ ਵਡੇਰੀ ਉਮਰ ਵਿਚ ਬਿਮਾਰੀਆਂ ਦੇ ਇਲਾਜ ਦੀ ਜ਼ਿਆਦਾ ਜ਼ਰੂਰਤ ਪੈਂਦੀ ਹੈ। ਇਸ ਗੱਲ ਦਾ ਪ੍ਰਗਟਾਵਾ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਪਟਿਆਲਾ ਦੇ ਸੇਵਾਮੁਕਤ ਮੁਲਾਜ਼ਮਾਂ ਦੀ ‘ਪਟਿਆਲਾ ਮੀਡੀਆ ਕਲੱਬ’ ਵਿਖੇ ਆਯੋਜਿਤ ਮਾਸਕ ਮੀਟਿੰਗ ਦੀ ਪ੍ਰਧਾਨਗੀ […]