ਪ੍ਰਣਬ ਮੁਖਰਜੀ ਦੀ ਸਮਾਰਕ ਕੋਲ ਬਣੇਗੀ ਡਾ. ਮਨਮੋਹਨ ਸਿੰਘ ਦੀ ਯਾਦਗਾਰ
ਨਵੀਂ ਦਿੱਲੀ, 6 ਫਰਵਰੀ (ਪੰਜਾਬ ਮੇਲ)- ਕੇਂਦਰ ਨੇ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਸਮਾਰਕ ਲਈ ਪਰਿਵਾਰ ਨੂੰ ਰਾਜਘਾਟ ‘ਚ ਜ਼ਮੀਨ ਦੇਣ ਦੀ ਪੇਸ਼ਕਸ਼ ਕੀਤੀ ਹੈ। ਇਹ ਜ਼ਮੀਨ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਸਮਾਰਕ ਬਣਨ ਲਈ ਤੈਅ ਕੀਤੀ ਜ਼ਮੀਨ ਦੇ ਕੋਲ ਦਿੱਤੀ ਗਈ ਹੈ। ਕੇਂਦਰ ਵੱਲੋਂ ਸਮਾਰਕ ਬਣਾਉਣ ਲਈ ਗਠਿਤ ਕੀਤੇ ਟਰੱਸਟ ਨੂੰ […]