9/11 ਦੇ 25 ਸਾਲ : ਹਮਲਿਆਂ ਦੇ ਮਾਸਟਰਮਾਈਂਡ ‘ਤੇ ਮੁਕੱਦਮਾ ਚਲਾਉਣਾ ਅਜੇ ਵੀ ਬਣਿਆ ਹੋਇਐ ਚੁਣੌਤੀ
ਨਿਊਯਾਰਕ, 12 ਸਤੰਬਰ (ਪੰਜਾਬ ਮੇਲ)- ਸਤੰਬਰ 11 (9/11) ਦੇ ਅੱਤਵਾਦੀ ਹਮਲਿਆਂ ਦਾ ਮੁੱਖ ਸਾਜ਼ਿਸ਼ਕਰਤਾ ਮੰਨੇ ਜਾਂਦੇ ਅਲ-ਕਾਇਦਾ ਨੇਤਾ ਖਾਲਿਦ ਸ਼ੇਖ਼ ਮੁਹੰਮਦ ਨੂੰ ਅਮਰੀਕੀ ਅਧਿਕਾਰੀਆਂ ਦੁਆਰਾ ਕਿਊਬਾ ਦੇ ਗੁਆਨਤਾਨਾਮੋ ਬੇਅ ਮਿਲਟਰੀ ਡਿਟੈਂਸ਼ਨ ਸੈਂਟਰ ਵਿਚ ਬੰਦ ਕੀਤੇ ਨੂੰ ਦੋ ਦਹਾਕੇ ਬੀਤ ਚੁੱਕੇ ਹਨ। ਇਸ ਦੇ ਬਾਵਜੂਦ ਉਸ ‘ਤੇ ਅਦਾਲਤੀ ਮੁਕੱਦਮਾ ਚਲਾਉਣਾ ਅਜੇ ਵੀ ਇੱਕ ਵੱਡੀ ਚੁਣੌਤੀ ਬਣਿਆ […]