ਡੈਲਸ ‘ਚ ਦੋ ਦਿਨਾਂ ਦੀ ਰਿਪਬਲਿਕਨ ਕਨਵੈਨਸ਼ਨ ਖ਼ਤਮ; ਇਮੀਗ੍ਰੇਸ਼ਨ ਤੇ ਸਰਹੱਦ ਮੁੱਖ ਮੁੱਦੇ
ਡੈਲਸ, 11 ਸਤੰਬਰ (ਪੰਜਾਬ ਮੇਲ)- ਰਿਪਬਲਿਕਨ ਪਾਰਟੀ ਦੀ ਦੋ ਦਿਨਾਂ ਮਿਡਟਰਮ ਕਨਵੈਨਸ਼ਨ 10 ਸਤੰਬਰ ਨੂੰ ਸਮਾਪਤ ਹੋ ਗਈ। ਇਸ ਸਮਾਗਮ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਮੁੱਖ ਚਿਹਰੇ ਰਹੇ। ਕਨਵੈਨਸ਼ਨ ਦਾ ਮੁੱਖ ਮਕਸਦ ਨਵੰਬਰ ਦੀਆਂ ਮਿਡਟਰਮ ਚੋਣਾਂ ਤੋਂ ਪਹਿਲਾਂ ਰਿਪਬਲਿਕਨ ਸਮਰਥਕਾਂ ਨੂੰ ਇਕੱਠਾ ਕਰਨਾ ਅਤੇ ਪਾਰਟੀ ਦੇ ਮੁੱਖ ਮੁੱਦਿਆਂ ਨੂੰ ਲੋਕਾਂ ਸਾਹਮਣੇ […]