ਨਵੇਂ ਸਰਵੇਖਣ ਵਿਚ ਡੈਮੋਕ੍ਰੇਟ ਕਾਂਗਰਸ ਦੀ ਦੌੜ ‘ਚ 7 ਅੰਕ ਅੱਗੇ; ਟਰੰਪ ਦੀ ਮਨਜ਼ੂਰੀ 35 ਫ਼ੀਸਦੀ
ਵਾਸ਼ਿੰਗਟਨ, 16 ਸਤੰਬਰ (ਪੰਜਾਬ ਮੇਲ)- ਨਵੰਬਰ 2026 ਦੀਆਂ ਮਿਡਟਰਮ ਚੋਣਾਂ ਤੋਂ ਕੁਝ ਹਫ਼ਤੇ ਪਹਿਲਾਂ ਸਾਹਮਣੇ ਆਏ ਨਵੇਂ ਸਰਵੇਖਣ ਨੇ ਰਿਪਬਲਿਕਨ ਪਾਰਟੀ ਲਈ ਚਿੰਤਾ ਵਧਾ ਦਿੱਤੀ ਹੈ। ਸਰਵੇਖਣ ਮੁਤਾਬਕ ਜੇ ਅਮਰੀਕੀ ਵੋਟਰਾਂ ਨੂੰ ਕਾਂਗਰਸ ਲਈ ਡੈਮੋਕ੍ਰੇਟ ਅਤੇ ਰਿਪਬਲਿਕਨ ਉਮੀਦਵਾਰ ਵਿਚੋਂ ਚੋਣ ਕਰਨੀ ਹੋਵੇ, ਤਾਂ ਡੈਮੋਕ੍ਰੇਟਿਕ ਪਾਰਟੀ ਨੂੰ 44 ਫ਼ੀਸਦੀ, ਜਦਕਿ ਰਿਪਬਲਿਕਨ ਪਾਰਟੀ ਨੂੰ 37 ਫ਼ੀਸਦੀ ਸਮਰਥਨ […]