ਅੱਗ ਦੀਆਂ ਲਪਟਾਂ ‘ਚੋਂ ਗਾਵਾਂ ਬਚਾਉਣ ਵਾਲਾ ਲਖਵਿੰਦਰ ਸਿੰਘ ਬਣਿਆ ਮਨੁੱਖਤਾ ਦੀ ਮਿਸਾਲ

ਸੈਕਰਾਮੈਂਟੋ, 16 ਸਤੰਬਰ (ਪੰਜਾਬ ਮੇਲ)- ਅਮਰੀਕਾ ਵਿਚ ਪਸ਼ੂਆਂ ਨਾਲ ਭਰੇ ਇੱਕ ਟਰੱਕ ਨੂੰ ਅਚਾਨਕ ਅੱਗ ਲੱਗਣ ਮਗਰੋਂ ਪੰਜਾਬੀ ਨੌਜਵਾਨ ਲਖਵਿੰਦਰ ਸਿੰਘ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਵੱਡੀ ਗਿਣਤੀ ਵਿਚ ਗਾਵਾਂ ਅਤੇ ਹੋਰ ਪਸ਼ੂਆਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਮਨੁੱਖਤਾ ਦੀ ਬੇਮਿਸਾਲ ਉਦਾਹਰਨ ਪੇਸ਼ ਕੀਤੀ। ਲਖਵਿੰਦਰ ਸਿੰਘ ਨੇ ਪੰਜਾਬ ਮੇਲ ਯੂ.ਐੱਸ.ਏ. ਟੀ.ਵੀ. ਨਾਲ ਵਿਸ਼ੇਸ਼ […]

ਪੈਨਸਿਲਵੇਨੀਆ ਦੇ ਤੋਲ ਕੇਂਦਰ ‘ਤੇ ਭਾਰਤੀ ਟਰੱਕ ਡਰਾਈਵਰ ਗ੍ਰਿਫ਼ਤਾਰ

ਪੈਨਸਿਲਵੇਨੀਆ, 16 ਸਤੰਬਰ (ਪੰਜਾਬ ਮੇਲ)- ਪੈਨਸਿਲਵੇਨੀਆ ਦੇ ਨਿਊਬੈਰੀ ਇਲਾਕੇ ਵਿਚ ਵਪਾਰਕ ਵਾਹਨਾਂ ਦੀ ਜਾਂਚ ਦੌਰਾਨ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਨੇ ਭਾਰਤੀ ਨਾਗਰਿਕ ਸਿਮਰਨਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਅਨੁਸਾਰ ਸਿੰਘ ਖ਼ਿਲਾਫ਼ ਇਲੈਕਟ੍ਰਾਨਿਕ ਸੰਚਾਰ ਰਾਹੀਂ ਧੋਖਾਧੜੀ ਅਤੇ ਉਸ ਦੀ ਸਾਜ਼ਿਸ਼ ਨਾਲ ਸਬੰਧਤ ਇੱਕ ਸਰਗਰਮ ਸੰਘੀ ਵਾਰੰਟ ਜਾਰੀ ਸੀ। ਵਿਭਾਗ ਵੱਲੋਂ ਦਿੱਤੀ […]

ਅਮਰੀਕੀ ਨਾਗਰਿਕਤਾ ਛੱਡਣ ਵਾਲਿਆਂ ਦੀ ਗਿਣਤੀ ‘ਚ ਵੱਡਾ ਵਾਧਾ

-ਪਿਛਲੇ 6 ਸਾਲਾਂ ਦਾ ਸਭ ਤੋਂ ਉੱਚਾ ਪੱਧਰ ਵਾਸ਼ਿੰਗਟਨ, 16 ਸਤੰਬਰ (ਪੰਜਾਬ ਮੇਲ)- ਅਮਰੀਕੀ ਨਾਗਰਿਕਤਾ ਛੱਡਣ ਅਤੇ ਲੰਬੇ ਸਮੇਂ ਤੋਂ ਗ੍ਰੀਨ ਕਾਰਡ ਰੱਖਣ ਵਾਲੇ ਲੋਕਾਂ ਵੱਲੋਂ ਆਪਣੀ ਅਮਰੀਕੀ ਟੈਕਸ ਰਿਹਾਇਸ਼ ਖ਼ਤਮ ਕਰਨ ਦੇ ਮਾਮਲਿਆਂ ਵਿਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਮੀਡੀਆ ਰਿਪੋਰਟ ਅਨੁਸਾਰ, ਪਿਛਲੀਆਂ ਚਾਰ ਤਿਮਾਹੀਆਂ ਦੌਰਾਨ ਅਮਰੀਕੀ ਖ਼ਜ਼ਾਨਾ ਵਿਭਾਗ ਦੀ ਵਿਦੇਸ਼ ਵਸਣ ਵਾਲਿਆਂ […]

ਕੈਲਗਰੀ ਦੇ ਜਬਰੀ ਵਸੂਲੀ ਮਾਮਲੇ ‘ਚ ਕਨੂਰੀਤ ਕੌਰ ਉੱਤੇ ਦੋਸ਼; ਤਨਵੀਰ ਸਿੰਘ ਦੀ ਭਾਲ ਜਾਰੀ

ਕੈਲਗਰੀ, 16 ਸਤੰਬਰ (ਪੰਜਾਬ ਮੇਲ)- ਕੈਲਗਰੀ ਪੁਲਿਸ ਨੇ ਮਾਰਚ 2026 ਦੇ ਜਬਰੀ ਵਸੂਲੀ ਅਤੇ ਗੋਲੀਬਾਰੀ ਮਾਮਲੇ ਵਿਚ ਦੋ ਬਾਲਗਾਂ ਅਤੇ ਇੱਕ 17 ਸਾਲਾ ਨਾਬਾਲਗ ਖ਼ਿਲਾਫ਼ ਕਾਰਵਾਈ ਕੀਤੀ ਹੈ। ਪੁਲਿਸ ਨੇ 23 ਸਾਲਾ ਕਨੂਰੀਤ ਕੌਰ ਉੱਤੇ ਜਬਰੀ ਵਸੂਲੀ ਦਾ ਦੋਸ਼ ਲਾਇਆ ਹੈ, ਜਦਕਿ 21 ਸਾਲਾ ਤਨਵੀਰ ਸਿੰਘ ਦੀ ਭਾਲ ਜਾਰੀ ਹੈ। ਪੁਲਿਸ ਅਨੁਸਾਰ 25 ਮਾਰਚ ਨੂੰ […]

ਜਸਪ੍ਰੀਤ ਸਿੰਘ ਵੱਲੋਂ ਬਰਾਕ ਓਬਾਮਾ ਅਤੇ ਹਕੀਮ ਜੈਫਰੀਜ਼ ਨਾਲ ਸਿੱਖਾਂ, ਟਰੱਕ ਚਾਲਕਾਂ ਤੇ ਇਮੀਗ੍ਰੇਸ਼ਨ ਮਸਲਿਆਂ ਬਾਰੇ ਚਰਚਾ

ਨਿਊਯਾਰਕ, 16 ਸਤੰਬਰ (ਪੰਜਾਬ ਮੇਲ)- ਨਿਊਯਾਰਕ ‘ਚ ਅਮਰੀਕੀ ਪ੍ਰਤੀਨਿਧ ਸਦਨ ਦੇ ਵਿਰੋਧੀ ਧਿਰ ਦੇ ਆਗੂ ਹਕੀਮ ਜੈਫਰੀਜ਼ ਵੱਲੋਂ ਕਰਵਾਏ ਗਏ ਇਕ ਵਿਸ਼ੇਸ਼ ਰਾਤਰੀ ਭੋਜਨ ਦੌਰਾਨ ਅਟਾਰਨੀ ਜਸਪ੍ਰੀਤ ਸਿੰਘ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਹਕੀਮ ਜੈਫਰੀਜ਼ ਅਤੇ ਕਾਂਗਰਸ ਮੈਂਬਰ ਜੋਸ਼ ਗੋਟਹਾਈਮਰ ਨਾਲ ਮੁਲਾਕਾਤ ਕੀਤੀ। ਜਸਪ੍ਰੀਤ ਸਿੰਘ ਅਨੁਸਾਰ ਇਸ ਮੁਲਾਕਾਤ ਦੌਰਾਨ ਉਨ੍ਹਾਂ ਨੇ ਅਮਰੀਕਾ ਵਿਚ […]

‘ਮਿਸਟਰ ਸਿੰਘ’ ਪੋਸਟਰ ਦਾ ਪੂਰਾ ਰਿਕਾਰਡ ਜਨਤਕ ਕਰਨ ਦੀ ਮੰਗ

-ਸਿੱਖ ਜਥੇਬੰਦੀਆਂ ਵੱਲੋਂ ਕਾਂਗਰਸੀ ਸਿੱਖ ਕਾਕਸ ਨੂੰ ਪੱਤਰ ਵਾਸ਼ਿੰਗਟਨ, 16 ਸਤੰਬਰ (ਪੰਜਾਬ ਮੇਲ)- ਅਮਰੀਕਨ ਸਿੱਖ ਕਾਕਸ ਕਮੇਟੀ ਅਤੇ ਹੋਰ ਪ੍ਰਮੁੱਖ ਸਿੱਖ ਜਥੇਬੰਦੀਆਂ ਨੇ ਵਿਵਾਦਤ ”ਮਿਸਟਰ ਸਿੰਘ” ਪੋਸਟਰ ਦੇ ਮਾਮਲੇ ਵਿਚ ਅਮਰੀਕੀ ਕਾਂਗਰਸ ਦੇ ਸਿੱਖ ਕਾਕਸ ਨੂੰ ਪੱਤਰ ਲਿਖ ਕੇ ਗ੍ਰਹਿ ਸੁਰੱਖਿਆ ਵਿਭਾਗ ਤੋਂ ਪੂਰਾ ਰਿਕਾਰਡ ਸੁਰੱਖਿਅਤ ਕਰਵਾਉਣ ਅਤੇ ਜਨਤਕ ਕਰਵਾਉਣ ਦੀ ਮੰਗ ਕੀਤੀ ਹੈ। 12 […]

ਤੀਜੀ ਵਿਸ਼ਵ ਪੰਜਾਬੀ ਕਾਨਫਰੰਸ 2 ਤੋਂ 4 ਅਕਤੂਬਰ ਤੱਕ ਬਰੈਂਪਟਨ ਵਿਚ

ਬਰੈਂਪਟਨ, 16 ਸਤੰਬਰ (ਪੰਜਾਬ ਮੇਲ)- ਵਿਸ਼ਵ ਪੰਜਾਬੀ ਸਭਾ ਵੱਲੋਂ ਤੀਜੀ ਵਿਸ਼ਵ ਪੰਜਾਬੀ ਕਾਨਫਰੰਸ 2, 3 ਅਤੇ 4 ਅਕਤੂਬਰ 2026 ਨੂੰ ਵਿਸ਼ਵ ਪੰਜਾਬੀ ਭਵਨ, 114 ਕੈਨੇਡੀ ਰੋਡ ਸਾਊਥ, ਬਰੈਂਪਟਨ, ਕੈਨੇਡਾ ਵਿਖੇ ਕਰਵਾਈ ਜਾ ਰਹੀ ਹੈ। ਕਾਨਫਰੰਸ ਦਾ ਮੁੱਖ ਵਿਸ਼ਾ ‘ਪੰਜਾਬੀ ਸਾਹਿਤ ਅਤੇ ਸਮਾਜ ਵਿਚ ਔਰਤ ਦਾ ਅਕਸ’ ਰੱਖਿਆ ਗਿਆ ਹੈ। ਤਿੰਨ ਦਿਨਾਂ ਸਮਾਗਮ ਦੌਰਾਨ ਪੰਜਾਬੀ ਸਾਹਿਤ, […]

ਲੇਖਕ ਕਰਨੈਲ ਸਿੰਘ ਕੈਲ ਦੇ ਪਲੇਠੇ ਕਹਾਣੀ-ਸੰਗ੍ਰਹਿ ‘ਸ਼ਗਨਾਂ ਦਾ ਕਾਰਡ’ ਦਾ ਸ਼ਾਨਦਾਰ ਲੋਕ-ਅਰਪਣ ਸਮਾਰੋਹ

ਖੇਡ ਸਖਸ਼ੀਅਤ ਜਗਰੂਪ ਸਿੰਘ ਜਰਖੜ, ਲੋਕ ਗਾਇਕ ਬਲਬੀਰ ਲਹਿਰਾ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਕੈਂਟ (ਵਾਸ਼ਿੰਗਟਨ), 16 ਸਤੰਬਰ (ਪੰਜਾਬ ਮੇਲ)- ਰੰਧਾਵਾ ਫਾਊਂਡੇਸ਼ਨ, ਕੈਂਟ ਵਾਸ਼ਿੰਗਟਨ ਵਿਖੇ ਸ਼ਨੀਵਾਰ, 12 ਸਤੰਬਰ ਨੂੰ ਪ੍ਰਸਿੱਧ ਸਾਹਿਤਕਾਰ ਕਰਨੈਲ ਸਿੰਘ ਕੈਲ ਦੇ ਪਲੇਠੇ ਕਹਾਣੀ-ਸੰਗ੍ਰਹਿ ‘ਸ਼ਗਨਾਂ ਦਾ ਕਾਰਡ’ ਦਾ ਲੋਕ-ਅਰਪਣ ਸਮਾਰੋਹ ਬੜੇ ਹੀ ਉਤਸ਼ਾਹ, ਗੰਭੀਰ ਸਾਹਿਤਕ ਵਿਚਾਰ-ਵਟਾਂਦਰੇ ਅਤੇ ਪਿਆਰ ਭਰੇ ਮਾਹੌਲ ਵਿਚ ਕਰਵਾਇਆ ਗਿਆ। […]

ਇੰਡੋ ਅਮਰੀਕਨ ਯੈਲੋ ਪੇਜ ਡਾਇਰੈਕਟਰੀ ਦੀ ਸਿਲਵਰ ਜੁਬਲੀ ਸਮਾਗਮ ਨੇ ਸਿਰਜਿਆ ਇਤਿਹਾਸ

ਵੱਖ-ਵੱਖ ਬੁਲਾਰਿਆਂ ਨੇ ਡਾਇਰੈਕਟਰੀ ਨੂੰ ਮਹੱਤਵਪੂਰਨ ਬਣਾਉਣ ‘ਤੇ ਦਿੱਤਾ ਜ਼ੋਰ ਸਿਆਟਲ, 16 ਸਤੰਬਰ (ਜਗਰੂਪ ਜਰਖੜ/ ਪੰਜਾਬ ਮੇਲ)- ਗੋਲਡਨ ਇੰਡੀਆ ਕਰੀ ਹਾਊਸ, ਵੈਲੀ ਐਵੀਨਿਊ ਸਿਆਟਲ ਵਿਖੇ ਸਮੁੱਚੇ ਪੰਜਾਬੀ ਭਾਈਚਾਰੇ ਦੀ ਭਰਵੀਂ ਹਾਜ਼ਰੀ ਵਿਚ ਹੋਏ ਸਿਲਵਰ ਜੁਬਲੀ ਸਮਾਗਮ ਨੇ ਇਤਿਹਾਸ ਦਾ ਨਵਾਂ ਪੰਨਾ ਸਿਰਜਿਆ। ਬਹੁਤ ਹੀ ਯਾਦਗਾਰੀ ਅਤੇ ਪ੍ਰਭਾਵਸ਼ਾਲੀ ਇਸ ਸਮਾਗਮ ਦੌਰਾਨ ਸਿਆਟਲ ਵਿਚ ਵਸਦੇ ਪੰਜਾਬੀ ਭਾਈਚਾਰੇ […]

ਸੁਪਰੀਮ ਕੋਰਟ ਤੋਂ ਟਰੰਪ ਪ੍ਰਸ਼ਾਸਨ ਨੂੰ ਝਟਕਾ; ਡਾਕ ਰਾਹੀਂ ਵੋਟਿੰਗ ‘ਤੇ ਨਵੀਆਂ ਪਾਬੰਦੀਆਂ ਫ਼ਿਲਹਾਲ ਲਾਗੂ ਨਹੀਂ

ਵਾਸ਼ਿੰਗਟਨ, 16 ਸਤੰਬਰ (ਪੰਜਾਬ ਮੇਲ)- ਅਮਰੀਕਾ ‘ਚ ਨਵੰਬਰ 2026 ਦੀਆਂ ਮਿਡਟਰਮ ਚੋਣਾਂ ਤੋਂ ਪਹਿਲਾਂ ਡਾਕ ਰਾਹੀਂ ਵੋਟ ਪਾਉਣ ਦੇ ਨਿਯਮਾਂ ਨੂੰ ਲੈ ਕੇ ਚੱਲ ਰਹੀ ਵੱਡੀ ਕਾਨੂੰਨੀ ਲੜਾਈ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੂੰ ਸੁਪਰੀਮ ਕੋਰਟ ਤੋਂ ਤੁਰੰਤ ਰਾਹਤ ਨਹੀਂ ਮਿਲੀ। ਸੁਪਰੀਮ ਕੋਰਟ ਨੇ ਪ੍ਰਸ਼ਾਸਨ ਦੀ ਉਹ ਐਮਰਜੈਂਸੀ ਅਪੀਲ ਮਨਜ਼ੂਰ ਨਹੀਂ ਕੀਤੀ, ਜਿਸ ਰਾਹੀਂ […]