ਅਮਰੀਕਾ ਟਰੱਕ ਹਾਦਸਾ: ਪੰਜਾਬੀ ਨੌਜਵਾਨ ਨੂੰ ਹੋ ਸਕਦੀ ਹੈ 45 ਸਾਲ ਦੀ ਜੇਲ੍ਹ
ਵਾਸ਼ਿੰਗਟਨ/ਤਰਨਤਾਰਨ, 25 ਅਗਸਤ (ਪੰਜਾਬ ਮੇਲ)-12 ਅਗਸਤ ਦੀ ਦੁਪਹਿਰ ਅਮਰੀਕਾ ‘ਚ ਟਰੱਕ ਚਲਾਉਂਦੇ ਸਮੇਂ ਹੋਏ ਹਾਦਸੇ ‘ਚ ਤਿੰਨ ਲੋਕਾਂ ਦੀ ਮੌਤ ਲਈ ਹਰਜਿੰਦਰ ਸਿੰਘ ਨਾਂ ਦੇ ਡਰਾਈਵਰ ਦੀ ਜ਼ਿੰਮੇਵਾਰੀ ਦਾ ਫੈਸਲਾ ਅਜੇ ਤਕ ਅਮਰੀਕੀ ਅਦਾਲਤ ਨੇ ਨਹੀਂ ਕੀਤਾ ਹੈ, ਪਰ ਉਥੇ ਦੇ ਕਾਨੂੰਨ ਮੁਤਾਬਕ ਹਰਜਿੰਦਰ ਸਿੰਘ ਨੂੰ 45 ਸਾਲ ਦੀ ਸਜ਼ਾ ਹੋ ਸਕਦੀ ਹੈ। ਇਸ ਸੰਦਰਭ […]