ਲੰਡਨ ਹਾਈ ਕੋਰਟ ਵੱਲੋਂ ਨੀਰਵ ਮੋਦੀ ਦੀ ਹਵਾਲਗੀ ਵਿਰੁੱਧ ਕੇਸ ਮੁੜ ਖੋਲ੍ਹਣ ਦੀ ਪਟੀਸ਼ਨ ਖਾਰਜ
ਲੰਡਨ/ਨਵੀਂ ਦਿੱਲੀ, 26 ਮਾਰਚ (ਪੰਜਾਬ ਮੇਲ)- ਲੰਡਨ ਹਾਈ ਕੋਰਟ ਨੇ ਭਗੌੜੇ ਕਾਰੋਬਾਰੀ ਨੀਰਵ ਮੋਦੀ ਦੀ ਹਵਾਲਗੀ ਵਿਰੁੱਧ ਆਪਣੇ ਕੇਸ ਨੂੰ ਮੁੜ ਖੋਲ੍ਹਣ ਦੀ ਪਟੀਸ਼ਨ ਨੂੰ ਖਾਰਜ ਕਰਦੇ ਹੋਏ ਭਾਰਤ ਸਰਕਾਰ ਦੁਆਰਾ ਆਪਣੇ ‘ਨੋਟ ਵਰਬਲ’ ਵਿਚ ਦਿੱਤੀ ‘ਵਚਨਬੱਧਤਾ ਦਾ ਮਿਆਰ’ ‘ਤੇ ਭਰੋਸਾ ਕੀਤਾ ਹੈ। ਨੀਰਵ ਮੋਦੀ, ਜੋ ਕਿ ਪੰਜਾਬ ਨੈਸ਼ਨਲ ਬੈਂਕ ਦੇ 13,000 ਕਰੋੜ ਰੁਪਏ ਦੇ […]