ਸਾਬਕਾ ਡੀ.ਆਈ.ਜੀ. ਭੁੱਲਰ ਦੇ ਮੋਬਾਈਲ ‘ਚੋਂ ਮਿਲੀ ਸ਼ੱਕੀ ਚੈਟ!
ਪੰਜਾਬ ਦੇ ਕਈ ਆਈ.ਏ.ਐੱਸ. ਤੇ ਆਈ.ਪੀ.ਐੱਸ. ਅਧਿਕਾਰੀ ਸੀ.ਬੀ.ਆਈ. ਦੀ ਰਾਡਾਰ ‘ਤੇ! ਚੰਡੀਗੜ੍ਹ, 30 ਮਾਰਚ (ਪੰਜਾਬ ਮੇਲ)- ਰਿਸ਼ਵਤ ਮਾਮਲੇ ‘ਚ ਫਸੇ ਪੰਜਾਬ ਪੁਲਿਸ ਦੇ ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਦੇ ਮੋਬਾਇਲ ‘ਚ ਆਈ.ਏ.ਐੱਸ. ਅਤੇ ਆਈ.ਪੀ.ਐੱਸ. ਦੇ ਅਧਿਕਾਰੀਆਂ ਨਾਲ ਸ਼ੱਕੀ ਚੈਟ ਮਿਲੀ ਹੈ। ਚੈਟ ‘ਚ ਪੈਸਿਆਂ ਦੇ ਲੈਣ-ਦੇਣ ਅਤੇ ਗੈਰ-ਕਾਨੂੰਨੀ ਕੰਮਾਂ ਸ਼ਾਮਲ ਹਨ। ਸੀ.ਬੀ.ਆਈ. ਨੇ ਅਣਪਛਾਤੇ ਅਧਿਕਾਰੀਆਂ […]